Damdami Taksal Jatha Bhindran (Sadarwala)

ਗੁਰਦੁਆਰਾ ਅਕਾਲ ਦਰਬਾਰ ਸਾਹਿਬ, ਗੁਰਮਤਿ ਵਿਦਿਆਲਾ ਦਮਦਮੀ ਟਕਸਾਲ (ਪਿੰਡ ਸੱਧਰਵਾਲਾ ,ਮੱਖੂ ),ਯਾਦਗਾਰ ਅਸਥਾਨ - ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ । ਇਸ ਅਸਥਾਨ ਉਪਰ ਗੁਰਬਾਣੀ ,ਕੀਰਤਨ ,ਕਥਾ, ਤਬਲਾ, ਹਰਮੋਨੀਅਮ, ਸਸਤ੍ ਵਿਦਿਆ ਦੀ ਸਿਖਲਾਈ ਦਿੱਤੀ ਜਾਂਦੀ ਹੈ।
Gurudwara Akal Darbar Sahib Gurmat Videyala Damdami Taksal (Vill: Sadarwala, Makhu। ), In the memory of Sant Baba Thakur Singh ji Khalsa Bhindranwale.

ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ
ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ
ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਖਾਂ ਦੁਆਰਾ ਗੁਰਬਾਣੀ ਗੁਰਇਤਹਾਸ ਦੀ ਕਥਾ ਪ੍ਰਚਾਰ ਅਤੇ ਟਕਸਾਲ ਦੇ ਹੋਰ ਗਿਆਨੀ ਰਾਗੀ ਸਿੰਘ ਦਾ ਕਥਾ ਕੀਰਤਨ ਇਸ ਚੈਨਲ ਤੇ ਸ੍ਰਵਣ ਕਰੋ ਜੀ।