REAL LIFE RELATED SONG
Singer, song writer & Businessman in Japan
My full name is Gurbhej Singh ,village Mand, district Gurdaspur , Punjab .

My most viral video

youtu.be/6CAdZRbQPlQ?si=nqjHsjfSMsYzUCgf

ਮੈਂ ਸਖ਼ਤ ਮਿਹਨਤ ਵਿੱਚ ਵਿਸ਼ਵਾਸ ਰੱਖਦਾ ਹਾਂ । ਮੈਨੂੰ ਵਿਹਲੇ ਰਹਿਣਾ ਤੇ ਵਿਹਲੇ ਲੋਕ ਬਿਲਕੁਲ ਪਸੰਦ ਨਹੀਂ ।ਮੈਨੂੰ ਲੱਗਦਾ ਹੈ ਕਿ ਬੰਦਾ ,ਜੋ ਚਾਹੇ ਉਹ ਕਰ ਸਕਦਾ ਹੈ ,ਸ਼ਰਤ ਇਹ ਹੈ ਕਿ ਉਹ ਇਮਾਨਦਾਰ ਹੋਵੇ ਤੇ ਮਿਹਨਤ ਚ ਵਿਸ਼ਵਾਸ ਕਰਨ ਵਾਲਾ ਹੋਵੇ । ਗਾਣਾ ਲਿਖਣਾ ਤੇ ਬੋਲਣਾ ਮੇਰਾ ਸ਼ੌਕ ਆ। ਜੇ ਮੈਂ ਜ਼ੀਰੋ ਤੌ ਸ਼ੁਰੂ ਹੋ ਕੇ ,ਜਪਾਨ ਵਰਗੇ ਦੇਸ਼ ਵੱਡਾ ਬਿਜਨਸਮੇਨ ਬਣ ਸਕਦਾ ਹਾਂ , ਤਾਂ ਕੋਈ ਵੀ ,ਹਰ ਕੁਝ ਬਣ ਸਕਦਾ ਹੈ ,ਜੋ ਉਹ ਬਣਨਾ ਚਾਹੁੰਦਾ ਹੈ , Jp ਨਾਮ ਮੈਨੂੰ ਜਪਾਨ ਨੇ ਦਿੱਤਾ ਹੈ ਤੇ ਗੁਰਭੇਜ ਸਿੰਘ ਮੇਰੀ ਮਾਂ ਨੇ , ਮੈਂ ਜੋ ਵੀ ਲਿਖਦਾ ਹਾਂ ਸਭ ਮੇਰੀਆਂ ਹੱਡ ਬੀਤੀਆਂ ਨੇ | ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 🙏🏻❤️ਸ਼ੁਕਰਾਨਾ ਗੁਰੂ ਸਾਹਿਬ ਜੀ ਦਾ 🙏🏻🙏🏻

For Business & inquiries: -+8108058811983

LINKS

www.instagram.com/jp.mand?igsh=MThnbXE1cTd0dGRpcQ%…