The police have launched a free travel scheme where any woman who is alone and cannot find a vehicle to go home between 10 pm and 6 am can contact the police helpline numbers (1091 and 7837018555) and request a vehicle. They will work 24x7 hours. The control room vehicle or the nearest PCR vehicle/SHO vehicle will take her safely to her destination. This will be done free of cost. Spread this message to everyone you know. Send the number to your wife, daughters, sisters, mothers, friends and all the women you know.. Ask them to save it.. All men please share with all the women you know…. In case of emergency women can give *blank message or missed call*.. so that police can find your location and help you *Applicable all over India*
पुलिस ने एक मुफ्त यात्रा योजना शुरू की है,
जहां कोई भी महिला जो अकेली है और उसे रात 10 बजे से सुबह 6 बजे के बीच घर जाने के लिए वाहन नहीं मिल रहा हो , वह पुलिस हेल्पलाइन नंबर (1091 और 7837018555) पर संपर्क कर सकती है और वाहन का अनुरोध कर सकती है। वे 24x7 घंटे काम करेंगे. कंट्रोल रूम का वाहन या नजदीकी पीसीआर वाहन/एसएचओ वाहन उसे सुरक्षित उसके गंतव्य तक पहुंचाएगा. यह नि:शुल्क किया जाएगा। इस संदेश को अपने जानने वाले सभी लोगों तक पहुंचाएं। अपनी पत्नी, बेटियों, बहनों, माताओं, दोस्तों और उन सभी महिलाओं को नंबर भेजें जिन्हें आप जानते हैं .. उन्हें इसे सहेजने के लिए कहें .. सभी पुरुष कृपया उन सभी महिलाओं के साथ साझा करें जिन्हें आप जानते हैं…। आपातकालीन स्थिति में महिलाएं *खाली संदेश या मिस्ड कॉल* कर सकती हैं .. ताकि पुलिस आपका स्थान ढूंढ सके और आपकी मदद कर सके *पूरे भारत में लागू*
Aj mai boht preshan hu,Mai boht mehnat krti hu,but mujhe koi suport nhi krta lgta hai apko mera path acha nhi lgta ya fir mai achi video nhi bna pati.kya baat hai plz btaiye. Mai har kisi ki suport krti hu lekin meri koi suport nhi krta. https://youtu.be/CHVmP7jWZXg?si=zPIu8...
ਗੁਰਮਨਪ੍ਰੀਤ ਕੌਰ
Alokik drish
5 months ago | [YT] | 3
View 0 replies
ਗੁਰਮਨਪ੍ਰੀਤ ਕੌਰ
Aj da sri mukhwak🙏🙏
7 months ago | [YT] | 4
View 1 reply
ਗੁਰਮਨਪ੍ਰੀਤ ਕੌਰ
ਮੈਨੂੰ ਮੰਗਣ ਦਾ ਸਲੀਕਾ ਨਹੀ
ਪਰ ਤੂੰ ਦੇਣ ਦੀ ਹਰ ਅਦਾ ਜਾਣਦਾ ਹੈ।।
7 months ago | [YT] | 16
View 6 replies
ਗੁਰਮਨਪ੍ਰੀਤ ਕੌਰ
ਧੰਨ ਗੁਰੂ ਰਾਮਦਾਸ ਰੱਖੀ ਗਰੀਬ ਦੀ ਲਾਜ,ਨਾ ਕਰੀ ਕਿਸੇ ਦਾ ਮੁਹਤਾਜ 🙏🙏
7 months ago | [YT] | 5
View 0 replies
ਗੁਰਮਨਪ੍ਰੀਤ ਕੌਰ
ਪੁਲਿਸ ਨੇ ਸ਼ੁਰੂ ਕੀਤੀ ਮੁਫ਼ਤ ਯਾਤਰਾ ਸਕੀਮ,
ਜਿੱਥੇ ਕੋਈ ਵੀ ਔਰਤ ਜੋ ਇਕੱਲੀ ਹੈ ਅਤੇ ਰਾਤ 10 ਵਜੇ ਤੋਂ ਸਵੇਰੇ 6 ਵਜੇ ਦੇ ਵਿਚਕਾਰ ਘਰ ਜਾਣ ਲਈ ਵਾਹਨ ਪ੍ਰਾਪਤ ਕਰਨ ਦੇ ਯੋਗ ਨਹੀਂ ਹੈ, ਉਹ ਪੁਲਿਸ ਹੈਲਪ ਲਾਈਨ ਨੰਬਰਾਂ (1091 ਅਤੇ 7837018555) 'ਤੇ ਕਾਲ ਕਰ ਸਕਦੀ ਹੈ ਅਤੇ ਵਾਹਨ ਦੀ ਮੰਗ ਕਰ ਸਕਦੀ ਹੈ। ਉਹ 24x7 ਘੰਟੇ ਕੰਮ ਕਰਨਗੇ। ਕੰਟਰੋਲ ਰੂਮ ਵਾਹਨ ਜਾਂ ਨਜ਼ਦੀਕੀ ਪੀ ਸੀ ਆਰ ਵਾਹਨ/ਐਸਐਚਓ ਵਾਹਨ ਉਸ ਨੂੰ ਸੁਰੱਖਿਅਤ ਢੰਗ ਨਾਲ ਉਸ ਦੀ ਮੰਜ਼ਿਲ 'ਤੇ ਲੈ ਜਾਵੇਗਾ, ਇਹ ਮੁਫਤ ਕੀਤਾ ਜਾਵੇਗਾ।
ਇਸ ਸੰਦੇਸ਼ ਨੂੰ ਹਰ ਉਸ ਵਿਅਕਤੀ ਤੱਕ ਭੇਜੋ ਜਿਸਨੂੰ ਤੁਸੀਂ ਜਾਣਦੇ ਹੋ।
ਇਹ ਨੰਬਰ ਆਪਣੀ ਪਤਨੀ, ਧੀਆਂ, ਭੈਣਾਂ, ਮਾਵਾਂ, ਦੋਸਤਾਂ ਅਤੇ ਉਹਨਾਂ ਸਾਰੀਆਂ ਔਰਤਾਂ ਨੂੰ ਭੇਜੋ ਜਿਹਨਾਂ ਨੂੰ ਤੁਸੀਂ ਜਾਣਦੇ ਹੋ..ਉਹਨਾਂ ਨੂੰ ਇਹ ਸੇਵ ਕਰਨ ਲਈ ਕਹੋ..ਸਾਰੇ ਮਰਦ ਕਿਰਪਾ ਕਰਕੇ ਉਹਨਾਂ ਸਾਰੀਆਂ ਔਰਤਾਂ ਨਾਲ ਸਾਂਝਾ ਕਰੋ ਜਿਹਨਾਂ ਨੂੰ ਤੁਸੀਂ ਜਾਣਦੇ ਹੋ….
ਐਮਰਜੈਂਸੀ ਦੀ ਸਥਿਤੀ ਵਿੱਚ ਔਰਤਾਂ *ਬਲੈਂਕ ਮੈਸੇਜ ਜਾਂ ਮਿਸਡ ਕਾਲ* ਕਰ ਸਕਦੀਆਂ ਹਨ..ਤਾਂ ਜੋ ਪੁਲਿਸ ਤੁਹਾਡੀ ਸਥਿਤੀ ਦਾ ਪਤਾ ਲਗਾ ਸਕੇ ਅਤੇ ਤੁਹਾਡੀ ਮਦਦ ਕਰ ਸਕੇ
*ਪੂਰੇ ਭਾਰਤ ਵਿੱਚ ਲਾਗੂ*
The police have launched a free travel scheme where any woman who is alone and cannot find a vehicle to go home between 10 pm and 6 am can contact the police helpline numbers (1091 and 7837018555) and request a vehicle. They will work 24x7 hours. The control room vehicle or the nearest PCR vehicle/SHO vehicle will take her safely to her destination. This will be done free of cost. Spread this message to everyone you know.
Send the number to your wife, daughters, sisters, mothers, friends and all the women you know.. Ask them to save it.. All men please share with all the women you know….
In case of emergency women can give *blank message or missed call*.. so that police can find your location and help you
*Applicable all over India*
पुलिस ने एक मुफ्त यात्रा योजना शुरू की है,
जहां कोई भी महिला जो अकेली है और उसे रात 10 बजे से सुबह 6 बजे के बीच घर जाने के लिए वाहन नहीं मिल रहा हो , वह पुलिस हेल्पलाइन नंबर (1091 और 7837018555) पर संपर्क कर सकती है और वाहन का अनुरोध कर सकती है। वे 24x7 घंटे काम करेंगे. कंट्रोल रूम का वाहन या नजदीकी पीसीआर वाहन/एसएचओ वाहन उसे सुरक्षित उसके गंतव्य तक पहुंचाएगा. यह नि:शुल्क किया जाएगा। इस संदेश को अपने जानने वाले सभी लोगों तक पहुंचाएं।
अपनी पत्नी, बेटियों, बहनों, माताओं, दोस्तों और उन सभी महिलाओं को नंबर भेजें जिन्हें आप जानते हैं .. उन्हें इसे सहेजने के लिए कहें .. सभी पुरुष कृपया उन सभी महिलाओं के साथ साझा करें जिन्हें आप जानते हैं…।
आपातकालीन स्थिति में महिलाएं *खाली संदेश या मिस्ड कॉल* कर सकती हैं .. ताकि पुलिस आपका स्थान ढूंढ सके और आपकी मदद कर सके
*पूरे भारत में लागू*
8 months ago | [YT] | 0
View 0 replies
ਗੁਰਮਨਪ੍ਰੀਤ ਕੌਰ
ਝੰਡਾ ਤੇ ਨਿਯਮ
ਮੈ ਬਹੁਤ ਹੈਰਾਨ ਹੋਇਆ ਸੀ ਜਦੋਂ ਮੈਨੂੰ ਪਹਿਲੀ ਵਾਰ ਪਤਾ ਲਗਿਆ ਸੀ ਕਿ ਆਮ ਨਾਗਰਿਕਾਂ ਨੂੰ ਸਿਰਫ ਦੋ ਦਿਨ ਝੰਡਾ ਲਹਿਰਾਉਣ ਦੀ ਇਜਾਜਤ ਹੈ,
ਬਾਕੀ 363 ਦਿਨ ਝੰਡਾ ਲਹਿਰਾਉਣ ਤੇ ਕਾਨੂੰਨ ਦਾ ਉਲੰਘਣ ਹੁੰਦਾ ਹੈ,
ਇਹੀ ਕੋਈ 92-93 ਦੀ ਗੱਲ ਹੋਣੀ ਹੈ ਇਹ,
****
ਖ਼ੈਰ,
ਸਾਲ ਤਾਂ ਯਾਦ ਨਹੀਂ ਪਰ ਧੁੰਧਲਾ ਜਿਹਾ ਯਾਦ ਹੈ ਕਿ ਸ਼ਾਇਦ ਬੀ ਜੈ ਪੀ ਦੀ ਸਰਕਾਰ ਬਣਨ ਤੇ ਇਹ ਨਿਯਮ ਬਦਲਿਆ ਗਿਆ,
ਜਿਸ ਦਿਨ ਇਸ ਨਿਯਮ ਨੂੰ ਬਦਲਿਆ ਗਿਆ ਤਾਂ ਉਸ ਦਿਨ ਸਾਰੇ ਦੇਸ਼ ਵਿੱਚ ਲੋਕ ਝੰਡਾ ਚੁੱਕ ਕੇ ਖੁਸ਼ੀ ਦਾ ਇਜ਼ਹਾਰ ਕਰਦੇ ਨਜਰ ਆਏ,
ਓਹਨਾ ਦਿਨਾਂ ਵਿੱਚ ਆਪਾ ਬੁਲੇਟ ਚਲਾਈਦਾ ਸੀ,
ਗੇੜੀ ਮਾਰਦਿਆਂ ਮੈ ਇਹ ਨਜਾਰਾ ਦੇਖਿਆ,
ਜਗ੍ਹਾ ਜਗ੍ਹਾ ਝੰਡਾ ਨਜਰ ਆ ਰਿਹਾ ਸੀ,
ਕਾਰਾਂ ਤੇ, ਮੋਟਰਸਾਈਕਲਾਂ ਤੇ,ਦੁਕਾਨਾਂ ਤੇ, ਹੱਥਾਂ ਵਿਚ
****
ਅਗਲੇ ਦਿਨ ਉਹੀ ਝੰਡੇ ਸੜਕਾਂ ਤੇ ਪਏ ਸਨ,
ਉਸ ਹਾਲਾਤ ਵਿਚ ਜਿਸਨੂੰ ਬੇਕਦਰੀ ਕਹੰਦੇ ਹਨ,
ਸ਼ਾਇਦ ਏਸੇ ਤੌਖਲੇ ਕਾਰਨ ਆਮ ਲੋਕਾਂ ਨੂੰ ਆਮ ਦਿਨਾਂ ਵਿਚ ਝੰਡਾ ਲਹਿਰਾਉਣ ਤੋ ਰੋਕ ਸੀ,
" ਪਹਿਲੀ ਵਾਰ ਖੁੱਲ ਮਿਲਣ ਤੇ ਅਜਿਹਾ ਹੋਣਾ ਸੁਭਾਵਿਕ ਹੈ,ਹੌਲੀ ਹੌਲੀ ਸਿਖ ਜਾਣਗੇ ਬਾਕੀ ਨਿਯਮ ਵੀ" ਮੈ ਮਨ ਵਿਚ ਸੋਚਿਆ
ਤੇ ਇਹੀ ਹੋ ਰਿਹਾ ਹੈ,
ਬਿਨਾ ਕਿਸੇ ਉਚੇਚ ਦੇ ਲੋਕ ਸਿਖ ਗਯੇ ਹਨ,
ਆਮ ਦਿਨਾਂ ਵਿੱਚ ਝੰਡਾ ਲਹਿਰਾਉਣ ਦੀ ਇੱਛਾ ਨਹੀਂ ਰਖਦੇ,
*****
ਉਹ ਦਿਨ ਸਾਲਾਂ ਦੀ ਇਕ ਪਿਆਸ ਮੁੱਕਣ ਦਾ ਮੌਕਾ ਮਿਲਣ ਵਾਂਗ ਸੀ ਜਿਹੜੀ ਪੂਰੀ ਹੋਣ ਤੋਂ ਬਾਅਦ ਕਿਸੇ ਨੂੰ ਇਸਦੀ ਇੱਛਾ ਨਾ ਰਹੀ,
ਅਜਿਹੇ ਹੋਰ ਪਤਾ ਨਹੀਂ ਕਿੰਨੇ ਨਿਯਮ ਹਨ ਜੀਹਨਾ ਨੂੰ ਬਦਲੇ ਜਾਣ ਦੀ ਲੋੜ ਹੈ,
ਸਦੀਆਂ ਪੁਰਾਣੇ ਅੰਗਰੇਜਾਂ ਦੇ ਬਣਾਏ ਨਿਯਮ,
ਜੀਹਨਾ ਵਿਚ ਹਥਿਆਰ ਰੱਖਣ ਨਾਲ ਸਬੰਧਤ ਨਿਯਮ ਵੀ ਸ਼ਾਮਿਲ ਹਨ,
ਸੰਭਾਵਨਾ ਹੈ ਕਿ ਖੁੱਲ ਮਿਲਣ ਤੇ ਇਕ ਵਾਰ ਤਾਂ ਗਲਤੀਆਂ ਕਰਨਗੇ ਲੋਕ ਪਰ ਜਲਦੀ ਹੀ ਸਿਖ ਜਾਣਗੇ ਹਥਿਆਰ ਦੀ ਇਜਤ ਕਰਨਾ,
ਆਖਿਰਕਾਰ ਇਹ ਉਹ ਦੇਸ਼ ਹੈ ਜਿੱਥੇ " ਸ਼ਸ਼ਤ੍ਰ ਪੂਜਨ" ਦੀ ਰਿਵਾਇਤ ਹੈ,
****
ਇਕ ਹੈਰਾਨੀ ਦੀ ਗਲ ਦਸਾਂ,
ਇਹ " ਸ਼ਸ਼ਤ੍ਰ ਪੂਜਨ" ਵਾਲੀ ਰਿਵਾਇਤ " ਬੋਧੀ ਨਿਯਮਾਂ ਦੇ ਪ੍ਰਸਾਰ" ਤੋ ਬਾਅਦ ਪੈਦਾ ਹੋਈ ਲਗਦੀ ਹੈ,
ਜਦੋ ਸ਼ਸ਼ਤ੍ਰ ਵਰਤਣਾ ਹੀ ਨਹੀਂ ਤਾਂ ਉਸਨੂੰ ਜੰਗ ਲਗਨ ਦੀ ਸੰਭਾਵਨਾ ਹੁੰਦੀ ਹੈ,
ਤਾਂ ਸਾਲ ਵਿਚ ਘਟੋ ਘਟ ਇਕ ਵਾਰ ਸਾਜ ਸੰਭਾਲ ਲਈ ਇਕ ਦਿਨ ਰੱਖ ਦਿੱਤਾ ਗਿਆ,
ਜੇਕਰ ਲਗਾਤਾਰ ਅਭਿਆਸ ਕਰਨਾ ਹੋਵੇ ਸ਼ਸ਼ਤ੍ਰ ਵਿਦਿਆ ਦਾ ਤਾਂ ਜੰਗ ਕਿਵੇ ਲੱਗਣੀ ?
****
ਵੈਸੇ ਮੈ ਇਹ ਮੰਨਦਾ ਹਾਂ ਕਿ ਹਥਿਆਰ ਪ੍ਰਤੀ ਇਨਸਾਨੀ ਮੋਹ ਸ਼ਰੀਰਕ ਮਾਨਸਿਕ ਕਮਜੋਰੀ ਕਾਰਨ ਪੈਦਾ ਹੁੰਦਾ ਹੈ,
ਮੁੱਢ ਕਦੀਮ ਤੋਂ ਇਨਸਾਨ ਹੋਰਨਾਂ ਜਾਨਵਰਾਂ ਦੇ ਮੁਕਾਬਲੇ ਕਮਜ਼ੋਰ ਸੀ,
ਇਸ ਲਈ ਹਥਿਆਰ ਬਣਾਏ ਇਨਸਾਨ ਨੇ,
ਹੁਣ ਇਨਸਾਨ ਇਨਸਾਨ ਦੇ ਮੁਕਾਬਲੇ ਕਮਜ਼ੋਰ ਮਹਸੂਸ ਕਰਦੇ ਹਨ,
ਇਸ ਲਈ ਹਥਿਆਰ ਦੀ ਇੱਛਾ ਰੱਖਦੇ ਹਨ,
****
8 months ago | [YT] | 2
View 2 replies
ਗੁਰਮਨਪ੍ਰੀਤ ਕੌਰ
ਕਦੇ ਵੀ ਪਾਠ ਕਰਨਾ ਨਾ ਛਡਿਉ,ਪਤਾ ਕੋਈ ਨੀ,
ਕਿਹੜੇ ਦਿਨ ਦਾ ਕੀਤਾ ਪਾਠ ਤੁਹਾਡੀ ਜਿੰਦਗੀ ਦੇ,
ਦੁੱਖ ਤਕਲੀਫ਼ਾ ਨੂੰ ਦੂਰ ਕਰ ਦੇਵੇਗਾ।🙏🙏
8 months ago | [YT] | 6
View 1 reply
ਗੁਰਮਨਪ੍ਰੀਤ ਕੌਰ
🙏🙏🙏🙏
9 months ago | [YT] | 7
View 0 replies
ਗੁਰਮਨਪ੍ਰੀਤ ਕੌਰ
Aj mai boht preshan hu,Mai boht mehnat krti hu,but mujhe koi suport nhi krta lgta hai apko mera path acha nhi lgta ya fir mai achi video nhi bna pati.kya baat hai plz btaiye. Mai har kisi ki suport krti hu lekin meri koi suport nhi krta. https://youtu.be/CHVmP7jWZXg?si=zPIu8...
9 months ago | [YT] | 4
View 3 replies
ਗੁਰਮਨਪ੍ਰੀਤ ਕੌਰ
🙏🙏🙏🙏🙏
9 months ago | [YT] | 5
View 4 replies
Load more