ਅਨਹਦ ਨਾਦ – ਗੁਰਬਾਣੀ ਚੈਨਲ
ਅਨਹਦ ਨਾਦ ਇੱਕ ਆਧਿਆਤਮਿਕ ਚੈਨਲ ਹੈ ਜੋ ਗੁਰਬਾਣੀ, ਕੀਰਤਨ ਅਤੇ ਨਾਮ ਸਿਮਰਨ ਰਾਹੀਂ ਸਿੱਖ ਧਰਮ ਦੇ ਪਵਿੱਤਰ ਸੰਦਿਆਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਮਰਪਿਤ ਹੈ। ਇਸ ਚੈਨਲ ‘ਤੇ ਤੁਹਾਨੂੰ ਸੁਖ-ਸ਼ਾਂਤੀ, ਅੰਦਰੂਨੀ ਚੈਨ ਅਤੇ ਗੁਰੂ ਸਾਹਿਬ ਦੀ ਬਾਣੀ ਦੇ ਰੂਹਾਨੀ ਅਰਥਾਂ ਦਾ ਅਨੁਭਵ ਹੋਵੇਗਾ।
ਅਸੀਂ ਗੁਰਮਤਿ ਅਨੁਸਾਰ ਜੀਵਨ ਜੀਊਣ ਦੀ ਪ੍ਰੇਰਣਾ ਦੇਂਦੇ ਹਾਂ ਅਤੇ ਰੂਹ ਨੂੰ ਗੁਰੂ ਨਾਲ ਜੋੜਨ ਵਾਲਾ ਸੁੰਦਰ ਸੰਗੀਤਿਕ ਅਤੇ ਆਧਿਆਤਮਿਕ ਮਾਹੌਲ ਪੇਸ਼ ਕਰਦੇ ਹਾਂ।

“ਅਨਹਦ ਨਾਦ” – ਜਿੱਥੇ ਗੁਰਬਾਣੀ ਦੀ ਧੁਨ ਰੂਹ ਨੂੰ ਪ੍ਰਕਾਸ਼ ਨਾਲ ਭਰ ਦਿੰਦੀ ਹੈ।