Deep ਰੋਪੜ ਤੋਂ

"ਮਸ਼ੀਨਾਂ ਨੂੰ ਠੀਕ ਕਰਨਾ, ਨਵੇਂ ਚੈਲੇੰਜ ਲੈਣਾ ਤੇ ਕੁਝ ਵਧੀਆ ਸਿੱਖਣਾ – ਇੱਥੇ ਸਭ ਕੁਝ ਮਿਲੇਗਾ! 🔧🎉 ਫਰਿਜ, ਏਸੀ, ਤੇ ਵਾਸ਼ਿੰਗ ਮਸ਼ੀਨ ਦੀ ਰਿਪੇਅਰ, ਨਵੇਂ ਨਵੇਂ ਕੰਪੀਟੀਸ਼ਨ ਚੈਲੇੰਜ (ਜੋ ਬੱਚਿਆਂ ਤੇ ਬਜ਼ੁਰਗਾਂ ਲਈ ਵੀ ਹੋ ਸਕਦੇ ਹਨ!), ਤੇ ਮੇਰੇ ਦਿਨ-ਬ-ਦਿਨ ਦੇ ਵਲੋਗ ਦੇਖਣ ਲਈ Follow ਕਰੋ!"