ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੇਵਕ ਬਾਬਾ ਸਿੱਧੂ ਜੀ ਤੇ ਬਾਬਾ ਭਾਈ ਰੂਪ ਚੰਦ ਜੀ ਜਿੰਨਾ ਦੇ ਨਾਮ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਹੱਥੀ ਮੋੜੀ ਗੱਡ ਕੇ ਭਾਈ ਰੂਪਾ ਨਗਰ ਵਸਾਇਆ ਬਾਬਾ ਭਾਈ ਰੂਪ ਚੰਦ ਜੀ ਨੇ ਪੰਜ ਪਾਤਸ਼ਾਹੀਆਂ ਦੀ ਸੇਵਾ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦ ਕਾਰਜ ਕਰਵਾਏ ਭਾਈ ਰੂਪ ਚੰਦ ਜੀ ਨੇ ਪੰਜ ਪਾਤਸ਼ਾਹੀਆਂ ਦੀ ਸੇਵਾ ਨਿਭਾਈ ਗੁਰੂ ਸਾਹਿਬ ਜੀ ਨੇ ਭਾਈਕਾ ਖਿਤਾਬ ਦਿੱਤਾ ਪੰਜ ਪਾਤਸ਼ਾਹੀਆਂ ਦੀ ਸੇਵਾ ਅਤੇ ਦਰਸ਼ਨ ਕਰਨ ਵਾਲੇ ਬਾਬਾ ਭਾਈ ਰੂਪ ਚੰਦ ਜੀ ਦੀ ਬਾਹਰਵੀ ਪੀੜੀ ਵਿੱਚੋ ਦਾਸ ਸੰਗਤ ਦੀ ਸੇਵਾ ਕਰਨ ਲਈ ਸਦਾ ਲਈ ਹਾਜਰ ਹਾਂ ਕਿਸੇ ਵੀ ਵਿਅਕਤੀ ਨਾਲ ਕੋਈ ਵੀ ਧੱਕਾ ਹੁੰਦਾ ਤਾ ਵਰਲਡ ਮਨੁੱਖੀ ਅਧਿਕਾਰ ਕੌਂਸਲ ਸਾਡੇ ਦਫ਼ਤਰ ਵਿਖੇ ਸਕਾਇਤ ਕਰ ਸਕਦਾ ਸੂਬਾ ਚੇਅਰਮੈਨ ਮੱਖਣ ਸਿੰਘ ਭਾਈਕਾ ਫ਼ੋਨ 9888674009