ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੀ ਸਾਧਸੰਗਤਿ ਜੀਉ🙏
ਗੁਰਮੁਖ ਪਿਆਰਿਓ! ਏਸ ਚੈਨਲ ਉੱਤੇ ਆਪ ਜੀ ਗੁਰਬਾਣੀ ਅਤੇ ਗੁਰਮਤਿ ਸਿਧਾਂਤਾਂ ਸੰਬੰਧੀ ਵਿਚਾਰਾਂ ਨੂੰ ਸ੍ਰਵਣ ਕਰ ਸਕਦੇ ਹੋ। ਇਸ ਤੋਂ ਇਲਾਵਾ ਸਿੱਖ ਪੰਥ ਨਾਲ ਸੰਬੰਧਿਤ ਮਹਾਨ ਗੁਰਸਿੱਖਾਂ ਅਤੇ ਵਿਦਵਾਨਾਂ ਦੇ ਗੁਰਮਤਿ ਵਿਚਾਰਾਂ ਦੀ ਵੀ ਸਾਂਝ ਪਾਈ ਜਾਵੇਗੀ। ਇਹ ਸਭ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਅਤੇ ਆਪ ਸਾਧਸੰਗਤਿ ਜੀ ਦੀ ਅਸੀਸ ਸਦਕਾ ਹੀ ਸੰਭਵ ਹੈ, ਸੋ ਕ੍ਰਿਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਵੱਧ ਤੋਂ ਵੱਧ ਸੰਗਤਾਂ ਵਿੱਚ ਅੱਗੇ ਸ਼ੇਅਰ ਕਰਨ ਦੀ ਵੀ ਕ੍ਰਿਪਾਲਤਾ ਕਰਨੀ ਤਾਂ ਜੋ ਇਹ ਨਾਮ, ਬਾਣੀ ਅਤੇ ਗੁਰਸਿੱਖੀ ਦੀ ਮਹਿਕ ਸਾਰੇ ਸੰਸਾਰ ਦੇ ਮਸਤਕ ਦਾ ਭਾਗ ਬਣ ਸਕੇ🙏ਜੇਕਰ ਸਾਡੇ ਕਿਸੇ ਯਤਨ ਨਾਲ ਕੋਈ ਵੀ ਜੀਵ ੳਸ ਨਿਰੰਕਾਰ ਜੀ ਨਾਲ ਜੁੜਦਾ ਹੈ ਤਾਂ ਏਸ ਦਾ ਪੂਰਾ ਸ਼੍ਰੇਅ ੳਸ ਪੂਰੇ ਸਤਿਗੁਰੂ ਜੀ ਨੂੰ ਹੀ ਹੈ, ਬਾਕੀ ਸਾਡੇ ਵੱਡੇ ਭਾਗ ਹਨ ਜੇ ਪਿਆਰੇ ਜੀ ਏਸ ਸਰੀਰ ਤੋਂ ਕੋਈ ਸੇਵਾ ਲੈ ਲੈਣ, ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ-ਧੰਨ ਗੁਰਸਿੱਖੀ, ਧੰਨ-ਧੰਨ ਵਾਹਿਗੁਰੂ ਸੱਚੇ ਪਾਤਸ਼ਾਹ ਜੀ🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏
THANK YOU FOR YOUR SUPPORT
BANK ACCOUNT NUMBER: 11447178858
IFSC CODE: SBIN0001465
BRANCH NAME: SBI MALOUT MAIN BRANCH
ਡਾ. ਅਜੈ ਪਾਲ ਸਿੰਘ ਅਜ਼ੀਜ਼
ਸੰਪਰਕ ਨੰਬਰ: 9417164005
ਰੂਹਾਨੀ ਜੀਵਨ ਸਫਰ (2)! Dr. Sarabjit Kaur Ji Sandhawalia| Azeez #spiritual Talk #gurbani #naam #podcast
Shared 2 weeks ago
7.9K views
ਰੂਹਾਨੀ ਜੀਵਨ ਸਫਰ (1)! Dr. Sarabjit Kaur Ji Sandhawalia| Azeez #spiritual Talk #gurbani #naam #podcast
Shared 4 weeks ago
47K views
ਦੇਖੋ! ਕਿਸ ਤਰ੍ਹਾਂ ਭਿਆਨਕ ਰੋਗ ਦੂਰ ਹੋਇਆ..! (ਇੱਕ ਸੱਚੀ ਘਟਨਾ)! Bhai Ram Singh Ji CALIFORNIA| Azeez #gurbani
Shared 1 month ago
3.3K views
ਰੂਹਾਨੀ ਜੀਵਨ ਸਫ਼ਰ! ਨਾਮੀ ਰੂਹ! Bhai Ram Singh Ji (CALIFORNIA) | Azeez #spiritual Talk #gurbani #podcast
Shared 1 month ago
24K views
ਰੂਹਾਨੀ ਜੀਵਨ ਸਫ਼ਰ (2)! Bibi Mandeep Kaur Ji Khalsa UK| Azeez #spiritual Talk #gurbani #naam #podcast✨
Shared 2 months ago
3.5K views
ਜਦੋਂ ਮੇਰੀ ਜ਼ਿੰਦਗੀ ਦਾ ਰੁਖ ਸਦੀਵੀਂ ਤੌਰ ਤੇ ਬਦਲ ਗਿਆ! Bibi Mandeep Kaur Ji Khalsa (UK)| Azeez #motivation✨
Shared 2 months ago
8.7K views
ਰੂਹਾਨੀ ਜੀਵਨ ਸਫ਼ਰ (1)! Bibi Mandeep Kaur Ji Khalsa UK| Azeez #spiritual Talk #gurbani #naam #podcast✨
Shared 2 months ago
16K views
ਨਾਮ : ਸਭ ਤੋਂ ਵੱਡੀ ਪ੍ਰਾਪਤੀ ਅਤੇ ਬਖਸ਼ਿਸ਼! Sant Hari Singh Ji Randhawe Wale| Azeez #spiritual Talk #Naam
Shared 4 months ago
18K views
ਰੂਹਾਨੀ ਜੀਵਨ ਸਫ਼ਰ (2) ਨਾਮੀ ਰੂਹ! Sant Ranjeet Singh Ji (DHINGI WALE) | Azeez #spiritual Talk #podcast✨
Shared 5 months ago
2.8K views
ਰੂਹਾਨੀ ਜੀਵਨ ਸਫ਼ਰ (1) ਨਾਮੀ ਰੂਹ! Sant Ranjeet Singh Ji (DHINGI WALE) | Azeez #spiritual Talk #podcast✨
Shared 5 months ago
18K views
ਰੂਹਾਨੀ ਜੀਵਨ ਸਫ਼ਰ: ਨਾਮੀ ਰੂਹ! Bhai Gurdev Singh Ji (AUSTRALIA) | Azeez #spiritual Talk #gurbani #naam✨
Shared 5 months ago
9.9K views
ਨਾਮ ਬਾਣੀ ਵਿਚ ਭਿੱਜੇ ਡੂੰਘੇ ਅਨੁਭਵੀ ਨੁਕਤੇ 2! Dr. Brij Pal Singh Ji| Azeez #spiritual Talk #gurbani #naam
Shared 6 months ago
6.6K views
ਨਾਮ ਬਾਣੀ ਵਿੱਚ ਭਿੱਜੇ ਡੂੰਘੇ ਅਨੁਭਵੀ ਨੁਕਤੇ! Dr. Brij Pal Singh Ji| Azeez #spiritual Talk #gurbani #naam✨
Shared 6 months ago
24K views
ਰੂਹਾਨੀ ਜੀਵਨ ਸਫ਼ਰ (2) ਨਾਮੀ ਰੂਹ! Bhai Surjeet Singh (ਉਸਤਾਦ ਜੀ) | Azeez #spiritual Talk #gurbani #naam✨
Shared 6 months ago
3.1K views
ਰੂਹਾਨੀ ਜੀਵਨ ਸਫ਼ਰ (1) ਨਾਮੀ ਰੂਹ! Bhai Surjeet Singh (ਉਸਤਾਦ ਜੀ) | Azeez #spiritual Talk #gurbani #naam✨
Shared 6 months ago
8.9K views
ਰੂਹਾਨੀ ਜੀਵਨ ਸਫ਼ਰ (3) ਨਾਮੀ ਰੂਹ! Sant Mohinder Singh Ji (Amloh Wale)| Azeez #spiritual Talk #gurbani ✨
Shared 6 months ago
1.9K views
ਰੂਹਾਨੀ ਜੀਵਨ ਸਫ਼ਰ (2) ਨਾਮੀ ਰੂਹ! Sant Mohinder Singh Ji (Amloh Wale)| Azeez #spiritual Talk #gurbani ✨
Shared 7 months ago
2K views
ਰੂਹਾਨੀ ਜੀਵਨ ਸਫ਼ਰ (1) ਨਾਮੀ ਰੂਹ! Sant Mohinder Singh Ji (Amloh Wale)| Azeez #spiritual Talk #gurbani ✨
Shared 7 months ago
5.9K views
ਰੂਹਾਨੀ ਜੀਵਨ ਸਫਰ (3) ਨਾਮੀ ਰੂਹ! Sant Daljit Singh Ji (Thakur ji)| Azeez #spiritual Talk #gurbani #naam
Shared 7 months ago
4.6K views
ਰੂਹਾਨੀ ਜੀਵਨ ਸਫਰ (2) ਨਾਮੀ ਰੂਹ! Sant Daljit Singh Ji (Thakur ji)| Azeez #spiritual Talk #gurbani #naam
Shared 7 months ago
6.1K views
ਰੂਹਾਨੀ ਜੀਵਨ ਸਫਰ (1) ਨਾਮੀ ਰੂਹ! Sant Daljit Singh Ji (Thakur ji)| Azeez #spiritual Talk #gurbani #naam
Shared 7 months ago
17K views
ਰੂਹਾਨੀ ਜੀਵਨ ਸਫ਼ਰ (3)! ਨਾਮੀ ਰੂਹ! Bhai Pal Singh Ji| Azeez #spiritual Talk #naam #gurbani #motivation✨
Shared 7 months ago
4.4K views
ਰੂਹਾਨੀ ਜੀਵਨ ਸਫ਼ਰ (2)! ਨਾਮੀ ਰੂਹ! Bhai Pal Singh Ji| Azeez #spiritual Talk #naam #gurbani #motivation✨
Shared 7 months ago
1.7K views
ਰੂਹਾਨੀ ਜੀਵਨ ਸਫ਼ਰ (2)! ਨਾਮੀ ਰੂਹ! Bhai Harjot Singh Ji Zakhmi| Azeez #spiritual Talk #gurbani #kirtan✨
Shared 8 months ago
1.2K views
ਰੂਹਾਨੀ ਜੀਵਨ ਸਫ਼ਰ (1)! ਨਾਮੀ ਰੂਹ! Bhai Harjot Singh Ji Zakhmi| Azeez #spiritual Talk #gurbani #kirtan✨
Shared 8 months ago
3.3K views
ਰੂਹਾਨੀ ਜੀਵਨ ਸਫ਼ਰ! ਨਾਮੀ ਰੂਹ! Dr. Jagjit Singh Ji (Atam Marag)| Azeez #spiritual Talk #naam #gurbani ✨
Shared 8 months ago
7.4K views
ਰੂਹਾਨੀ ਜੀਵਨ ਸਫ਼ਰ (2)! ਨਾਮੀ ਰੂਹ! Bhai Sahib Singh Ji (Canada)| Azeez #spiritual Talk #naam #gurbani ✨
Shared 8 months ago
16K views
ਰੂਹਾਨੀ ਜੀਵਨ ਸਫ਼ਰ (1)! ਨਾਮੀ ਰੂਹ! Bhai Sahib Singh Ji (Canada)| Azeez #spiritual Talk #naam #gurbani ✨
Shared 8 months ago
26K views
ਖ਼ਾਸ ਮੁਲਾਕਾਤ (2)! ਵਡਭਾਗੀ ਸੰਗਤ ! ਸੰਤ ਅਵਤਾਰ ਸਿੰਘ ਜੀ ਧੂਲਕੋਟ| Azeez #spiritual Talk #gurbani #naam #wmk✨
Shared 9 months ago
91K views
ਪਹਿਲੀ ਕਥਾ ਦਾ ਅਨੁਭਵ! Sant Avtar Singh Ji Badhni Kalan| Azeez #spiritual Talk #katha #motivation #naam
Shared 9 months ago
3.1K views
ਰੂਹਾਨੀ ਜੀਵਨ ਸਫ਼ਰ (1)! ਨਾਮੀ ਰੂਹ! Bhai Pal Singh Ji| Azeez #spiritual Talk #naam #gurbani #motivation✨
Shared 10 months ago
6.4K views
ਜਦੋਂ ਮੇਰੇ ਅਨੁਭਵ ਦੀਆਂ ਖਿੜਕੀਆਂ ਖੁੱਲੀਆਂ(2)! Prof. Himmat Singh Ji| Azeez #spiritual Talk #gurbani #naam
Shared 10 months ago
3.4K views
ਜਦੋਂ ਮੇਰੇ ਅਨੁਭਵ ਦੀਆਂ ਖਿੜਕੀਆਂ ਖੁੱਲੀਆਂ(1)! Prof. Himmat Singh Ji| Azeez #spiritual Talk #gurbani #naam
Shared 10 months ago
8K views
ਗੁਰਬਾਣੀ ਸੰਥਿਆ ਦੇ ਗੁੱਝੇ ਭੇਦ! ਕਿਰਤ ਤੋਂ ਕੀਰਤੀ! ਗਿਆਨੀ ਸਵਰਨ ਸਿੰਘ ਜੀ| Azeez #spiritual Talk #gurbani #naam
Shared 10 months ago
2.2K views
ਬਰਕਤਾਂ ਹੀ ਬਰਕਤਾਂ ! ਸੰਤਾਂ ਦੀ ਸੰਗਤ ! ਕਿਰਤ ਤੋਂ ਕੀਰਤੀ (2)! Dr. Jaswinder Singh Ji| Azeez #spiritual Talk
Shared 10 months ago
6.6K views
ਬਰਕਤਾਂ ਹੀ ਬਰਕਤਾਂ ! ਸੰਤਾਂ ਦੀ ਸੰਗਤ ! ਕਿਰਤ ਤੋਂ ਕੀਰਤੀ (1)! Dr. Jaswinder Singh Ji| Azeez #spiritual Talk
Shared 10 months ago
12K views
ਰੂਹਾਨੀ ਜੀਵਨ ਪ੍ਰਸੰਗ (4)! Sant Lakhbir Singh Ji Ratwara Sahib| Azeez #spiritual Talk #gurbani #podcast
Shared 11 months ago
3.3K views
ਡੂੰਘੇ ਅਧਿਆਤਮਕ ਰੰਗ ਵਿੱਚ ਰੰਗੀ ਰੂਹ 3! ਖ਼ਾਸ ਮੁਲਾਕਾਤ! Bhai Deputy Singh Ji Azeez #spiritual Talk #podcast
Shared 11 months ago
4.6K views
Shared 11 months ago
4.2K views
ਅਖੀਰਲੇ ਬਚਨ (3) ! Sant Inderjeet Singh Ji Raqbe Wale (ਰੱਬੀ ਰੂਹ)! Azeez #spiritual Talk #podcast #naam
Shared 11 months ago
6.2K views
ਅਖੀਰਲੇ ਬਚਨ (2) ! Sant Inderjeet Singh Ji Raqbe Wale (ਰੱਬੀ ਰੂਹ)! Azeez #spiritual Talk #podcast #naam
Shared 11 months ago
5.7K views
ਜੀਵਨ ਇੰਝ ਵੀ ਬਦਲਦੇ ਹਨ! Giani Jangbir Singh Ji| Azeez #spiritual Talk #sukhmanisahib #gurbani #sikhism
Shared 1 year ago
2.7K views
ਭਾਈ ਗੁਰਭੇਜ ਸਿੰਘ KHALSA JI ! ਜੀਵਨ ਸਫ਼ਰ (3) ! ਖ਼ਾਸ ਮੁਲਾਕਾਤ! Azeez #spiritual Talk #podcast #motivation
Shared 1 year ago
7.6K views
ਰੂਹਾਨੀ ਜੀਵਨ (2) Sant Gurdev Singh Ji| ਖਾਸ ਮੁਲਾਕਾਤ| Bhai Satnam Singh| Azeez #spiritual Talk #podcast
Shared 1 year ago
5.1K views
ਡੂੰਘੇ ਅਧਿਆਤਮਕ ਰੰਗ ਵਿੱਚ ਰੰਗੀ ਰੂਹ 2! ਖ਼ਾਸ ਮੁਲਾਕਾਤ! Bhai Deputy Singh Ji Azeez #spiritual Talk #podcast
Shared 1 year ago
4.5K views
ਸੇਵਾ ਦਾ ਵਿਲੱਖਣ ਜਜ਼ਬਾ ਰੱਖਣ ਵਾਲੀ ਰੂਹ ! Bhai Gian Singh Ji Canada | Azeez #spiritual Talk #motivation ✨
Shared 1 year ago
1.8K views
ਰੂਹਾਨੀ ਜੀਵਨ ਪ੍ਰਸੰਗ (2)! Sant Lakhbir Singh Ji Ratwara Sahib| Azeez #spiritual Talk #gurbani #podcast
Shared 1 year ago
6.3K views
ਸੰਤ ਇੰਦਰਜੀਤ ਸਿੰਘ ਜੀ (ਰਕਬੇ ਵਾਲੇ)! #2! ਖ਼ਾਸ ਮੁਲਾਕਾਤ! ਵਡਭਾਗੀ ਸੰਗਤ! Azeez #spiritual Talk #gurbani #naam
Shared 1 year ago
6.8K views
ਜਦੋਂ ਸਾਡੇ ਸਾਰੇ ਬਿਜ਼ਨਸ ਪਲਾਨ, ਵਿੱਚੇ ਹੀ ਰਹਿ ਗਏ ਤੇ.! Khalsa Ji| Azeez #spiritual Talk #amrit #motivation
Shared 1 year ago
1.4K views
ਤੇ ਜਦੋਂ ਭਾਈ ਵੀਰ ਸਿੰਘ ਜੀ ਦੇ ਨਾਨਾ ਜੀ ਨੇ ਉਨਾਂ ਦੀਆਂ 7 ਪ੍ਰਕਰਮਾ ਕੀਤੀਆਂ ! Azeez #spiritual Talk #motivation
Shared 1 year ago
1.4K views
ਪ੍ਰਸੰਗ ਭਾਈ ਵੀਰ ਸਿੰਘ ਜੀ : ਮਸਲਾ ਡੇਢ ਰੁਪਏ ਦਾ ! Bhai Vir Singh| Azeez #spiritual Talk #ardas #motivation
Shared 1 year ago
1.9K views
ਰੂਹਾਨੀ ਜੀਵਨ (1) Sant Gurdev Singh Ji| ਖਾਸ ਮੁਲਾਕਾਤ| Bhai Satnam Singh| Azeez #spiritual Talk #podcast
Shared 1 year ago
7.7K views
ਏਸ ਤਰਾਂ ਮੇਰੇ ਮਾਤਾ ਪਿਤਾ ਨੇ ਮੈਨੂੰ ਸੰਤਾਂ ਕੋਲ ਅਰਪਣ ਕੀਤਾ...! Thakur Ji| Azeez #spiritual Talk #motivation
Shared 1 year ago
6.2K views