Punjab Di awaz🎙️ ਪੰਜਾਬ ਦੀ ਆਵਾਜ਼

PUNJAB DI AWAZ | ਪੰਜਾਬ ਦੀ ਆਵਾਜ਼ 🎙️

ਸਤ ਸ੍ਰੀ ਅਕਾਲ! ਮੈਂ ਦੁਬਈ ਤੋਂ ਤੁਹਾਡਾ ਆਪਣਾ ਵੀਰ।
ਇਹ ਚੈਨਲ ਦੁਨੀਆਂ ਭਰ 'ਚ ਵਸਦੇ ਪੰਜਾਬੀਆਂ ਦੀ ਆਵਾਜ਼ ਹੈ।

ਇਸ ਚੈਨਲ 'ਤੇ ਤੁਹਾਨੂੰ ਮਿਲੇਗਾ:
🔴 ਪੰਜਾਬ ਦੀ ਹਰ Breaking News
🔴 ਦੁਬਈ, ਸਾਊਦੀ, ਕਤਰ, ਕੁਵੈਤ ਵਰਗੇ ਅਰਬ ਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਦੇ Interview
🔴 ਵਿਦੇਸ਼ਾਂ 'ਚ ਨਵੇਂ Visa Rule ਤੇ ਨਵੇਂ ਕਾਨੂੰਨਾਂ ਦੀ ਜਾਣਕਾਰੀ
🔴 NRI ਭਰਾਵਾਂ ਦੀ ਹਰ Demand ਤੇ ਮਸਲੇ ਦੀ ਖਬਰ

ਸਾਡਾ ਮਕਸਦ - ਹਰ ਪੰਜਾਬੀ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣਾ।

PUNJAB DI AWAZ ਨੂੰ Subscribe ਕਰੋ 🙏