Sandeep kaur Khalsa

ਚੰਗੇ ਮਾੜੇ ਵਾਹਿਗੂਰੁ ਤੇਰੇ ਨਾਦਾਨ ਤੇ ਅਨਜਾਣ ਬੱਚੇ ਹਾਂ, ਤੇਰੇ ਹੁਕਮ ਤੋਂ ਬਾਹਰ ਤਾਂ ਨਹੀਂ ਪਰ ਫਿਰ ਵੀ ਕਿਰਪਾ ਕਰਿਓ ਸਤਿਗੁਰ ਮੇਰਾ ਹਰ ਇਕ ਕਦਮ ਤੇਰੇ ਪਿਆਰ ਦੇ ਰਸਤੇ ਵੱਲ ਹੋਵੇ, ਮੇਰੀ ਹਰ ਇਕ ਸਾਹ ਤੇਰੇ ਦਰ ਕੋਲੋ ਨਤਮਸਤਕ ਤੇਰੀ ਯਾਦ ਨਾਲ਼ ਲਿਪਟ ਕੇ ਆਵੇ।। ਮੈਨੂੰ ਜਦ ਮੌਤ ਵੀ ਆਵੇ ਤਾਂ ਵੀ ਤੇਰੇ ਚਰਨਾਂ ਪਾਸ ਹੀ ਆਵੇ।।


Sandeep kaur Khalsa

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਮੈਂ ਤੁਹਾਡੀ ਆਪਣੀ ਸੰਦੀਪ ਕੌਰ, ਕਿਸੇ ਦੀ ਧੀ, ਕਿਸੇ ਦੀ ਭੈਣ ਕਿਸੇ ਦੀ ਦੋਸਤ। ਤੁਹਾਨੂੰ ਸਾਰਿਆਂ ਨੂੰ ਸ਼ੁਰੂਆਤ ਵਿੱਚ ਦਸ ਦਿਆ ਜੀ ਮੈਂ ਤਪਾ ਮੰਡੀ, ਤਾਜੋਕੇ ਰੋਡ ਤੇ ਸਥਿਤ AMC Arogya Kender ਵਿਖੇ ਕੰਮ ਕਰਦੀ ਹਾ। ਸਾਡੀ ਆਪਣੀ ਕਲੀਨਿਕ ਹੈ। ਸਾਡੇ ਕੋਲ਼ ਦੋ ਬਹੁਤ ਸਮਝਦਾਰ ਵੈਦ ਹਨ। ਅਸੀ ਜੋਂ ਜੋਂ ਦਵਾਈਆਂ ਦਿੰਦੇ ਹਾਂ ਕਿਸੇ ਹੋਰ ਪੋਸਟ ਤੇ ਖੁੱਲ੍ਹ ਕੇ ਦੱਸਾਂਗੀ ।

ਹੁਣ ਓਹਨਾਂ ਲਈ ਇੱਕ ਚਮਤਕਾਰੀ ਦਵਾਈ ਲੈ ਕੇ ਆਈ ਹਾਂ, ਜਿਹਨਾਂ ਦਾ ਪੇਟ ਓਹਨਾਂ ਦੀ ਖੁਸ਼ੀ ਨੂੰ ਖ਼ਤਮ ਕਰਨ ਦਾ ਜ਼ਰੀਆ ਬਣ ਗਿਆ ਹੈ ਭਾਵ ਉਹ ਆਪਣੇ ਵਧ ਰਹੇ ਪੇਟ ਤੋਂ ਦੁੱਖੀ ਹਨ, ਸੋਹਣਾ ਤੰਦਰੁਸਤ, ਚੁਸਤ ਤੇ ਆਕਰਸ਼ਕ ਸਰੀਰ ਪਾਉਣਾ ਚਾਹੁੰਦੇ ਹਨ ਤਾਂ ਇਹ ਅਰਕ ਤੁਹਾਡੇ ਲਈ ਵਰਦਾਨ ਹੈ। ਇਹ ਦੇਸ਼ੀ ਜੜੀ ਬੂਟੀਆਂ ਤੋਂ ਤਿਆਰ ਬਿਨਾਂ ਕਿਸੇ ਕੈਮੀਕਲ ਦੇ ਅਰਕ ਤੁਹਾਡੀ ਜ਼ਿੰਦਗੀ ਨੂੰ ਬਹੁਤ ਸੋਹਣਾ ਬਣਾ ਦੇਵੇਗਾ।

ਜਿਹਨਾਂ ਨੇ ਆਪਣਾ ਸੋਹਣਾ ਸਰੀਰ ਪਾਉਣਾ ਹੈ ਤੇ ਪੇਟ ਘਟਾਉਣਾ ਹੈ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਮੈਂ ਆਪਣਾ ਸਾਰਾ ਪਤਾ ਦਸ ਦਿਆਗੀ, ਆਪਣਾ ਖੁਦ ਦਾ ਪਰਸਨਲ ਨੰਬਰ ਵੀ ਪਾਵਾਗੀ। ਏਸ ਲਈ ਕੀ ਕਿਸੇ ਨੂੰ ਕੋਈ ਸ਼ੱਕ ਨਾ ਰਹੇ। ਜਿਹਨਾਂ ਨੂੰ ਸੱਮਸਿਆ ਹੈ ਇੱਕ ਵਾਰ ਜ਼ਰੂਰ ਸੰਪਰਕ ਕਰੋ ਅਸੀ ਤੁਹਾਨੂੰ ਤੁਹਾਡਾ ਪਿਆਰਾ ਸਰੀਰ ਦੇਣ ਵਿੱਚ ਤੁਹਾਡੀ ਮਦਦ ਕਰਾਂਗੇ।

ਮੈਂ ਜਿਆਦਾ ਕੋਈ ਪੋਸਟ, ਵੀਡਿਓ ਨਹੀਂ ਪਾਈ ਪਰ ਕੋਸ਼ਿਸ਼ ਕਰਾਂਗੀ ਪਾਇਆ ਕਰਾਂਗੀ। ਆਪਣੀ ਭੈਣ ਦਾ ਹੌਂਸਲਾ ਵਧਾਇਓ।

ਸੰਪਰਕ ਕਰੋ 88473_54154

1 year ago | [YT] | 5

Sandeep kaur Khalsa

September 2023 ,, finally mai darbar sahib ja payi ♥️🤗🙏bdi muskil nal eh pl mile te fr thnk you pyare baba ji da.

1 year ago | [YT] | 4