Miles To Million ਪੰਜਾਬੀ

ਅੱਜ ਦੇ Miles To Million ਪੰਜਾਬੀ ਦੇ Powerful Episode ਵਿਚ ਸਾਡੇ ਨਾਲ ਹਨ Vishavjit Singh ਜਿਹਨਾਂ ਨੂੰ Sikh Captain America ਨਾਲ ਵੀ ਜਾਣਿਆ ਜਾਂਦਾ ਹੈ। Vishavjit ਨੇ ਸਾਡੇ ਨਾਲ ਸਾਂਝਾ ਕੀਤਾ ਕਿ ਉਹਨਾਂ ਨੇ Oscar Qualifying Short Film, "The American Sikh" ਕਯੋਂ ਬਨਾਇ।

ਇਹ Episode ਵਿਚ ਤੁਸੀਂ ਜਾਣੋ ਗਏ Vishavjit ਦੀ ਜ਼ਿੰਦਗੀ ਕਿਵੇਂ 1984 Sikh Massacre ਤੇ 9/11 ਦੇ Events ਤੋਂ ਬਾਅਦ ਕਿਵੇਂ ਬਾਦਲ ਗਈ। ਉਹ ਉਸ ਵਕਤ ਨੂੰ ਵੀ ਸਾਡੇ ਨਾਲ ਸਾਂਝਾ ਕਰਦੇ ਹਨ ਜਦੋ ਉਹਨਾਂ ਨੇ ਆਪਣੇ ਪਹਿਲੀ ਵਾਰ ਆਪਣੇ ਵਾਲ ਕੱਟੇ ਕਿਉਂਕਿ ਉਹ American Culture ਵਿਚ Blend ਹੋਣਾ ਚਾਹੁੰਦੇ ਸੀ। ਉਹਨਾਂ ਨੇ ਸਾਨੂ ਦੱਸਿਆ ਕਿ ਉਹ ਕਿੱਦਾਂ ਸਿੱਖੀ ਵਿਚ ਵਾਪਿਸ ਆਏ ਤੇ ਪੂਰੀ ਤਰਾਹ ਸਿੱਖੀ ਨੂੰ ਅਪਣਾਇਆ।

Vishavjit ਨੇ ਸਾਡੇ ਨਾਲ ਇਹ ਵੀ ਸਾਂਝਾ ਕਿੱਤਾ ਕਿ ਕਿਵੇਂ Sikh Captain America ਦਾ ਜਨਮ ਹੋਇਆ ਸਿਖਾਂ ਵਲ Hate Crime ਦਾ ਸਾਮਣਾ ਕਰਨ ਲਈ ਤੇ Sikhism ਬਾਰੇ Awareness ਫੈਲਾਉਣ ਲਈ।

yt.openinapp.co/8vu4q

Topics we discussed:

- Sikh American Short Film ਕਿਸ ਬਾਰੇ ਹੈ
- Vishavjit ਦੀ ਉਹਨਾਂ ਦੇ Birth Certificate ਦੀ Story
- Vishavjit ਨੇ 1984 Sikh Massacre ਬਾਰੇ ਆਪਣਾ ਅਨੁਭਵ ਸਾਂਝਾ ਕੀਤਾ
- Vishavjit ਨੇ ਆਪਣੇ ਵਾਲ ਕੱਟੇ ਜਾਣ ਦੀ ਘਟਨਾ ਬਾਰੇ ਦੱਸਿਆ
- Vishavjit ਨੇ 9/11 ਦਾ ਆਪਣਾ ਅਨੁਭਵ ਸਾਂਝਾ ਕੀਤਾ
- Sikh Captain America ਦਾ ਜਨਮ
- ਸਿੱਖ ਕਿਸ ਘਰ ਨਾਲ ਸਬੰਧਤ ਹਨ?
- Vishavjit ਨੇ Sikh American Film ਨੂੰ Oscar Qualification ਮਿਲਣ ਬਾਰੇ ਦੱਸਿਆ

7 months ago (edited) | [YT] | 10