DK Creations

ਅਸਾਂ ਮੁੜ ਮਿਲ ਪੈਣਾ, ਸੋਚੋ ਕਿੰਨਾ ਹੀ ਪਾਕ ਏ,
ਜਿਵੇਂ ਸੁਆਹ ਤੋਂ ਜੰਮਦੀ ਫੇਰ ਜ਼ਿੰਦਗੀ ਦੀ ਨਵੀਂ ਰਾਖ ਏ,
ਯਾਦਾਂ ਦਿਆਂ ਸਫ਼ਰਾਂ ਵਿੱਚ ਤੂੰ ਮੇਰੇ ਸਾਥ ਏਂ,
ਦੁਨੀਆਂ ਦਾ ਰੂਪ ਤੇਰੇ ਜੋੜਿਆਂ ਦੀ ਖ਼ਾਕ ਏ... ✍️

1 month ago | [YT] | 5