ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਮਹਾਰਾਜ ਧੰਨ ਧੰਨ ਭਗਤ ਨਾਮਦੇਵ ਜੀ ਮਹਾਰਾਜ ਧੰਨ ਧੰਨ ਭਗਤ ਰਵੀਦਾਸ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਚ ਜਾਤੀ ਵਾਲੇ ਜਿਹਨਾਂ ਨੂੰ ਸ਼ੂਦਰ ਕਿਹ ਕੇ ਦੁਰਕਾਰਦੇ ਸਨ ਅਤੇ ਨੇੜੇ ਨਹੀਂ ਸਨ ਭਿੱਟਣ ਦਿੰਦੇ ਉਹਨਾਂ ਨੀਂਵਿਆਂ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਿਸ਼ਾਹ ਜੀ ਨੇ ਗਲ ਨਾਲ ਲਾਇਆ ਅਤੇ ਆਪਣੇ ਹਿਰਦੇ ਵਿੱਚ ਅਸਥਾਨ ਬਖਸ਼ਿਆ। ਬਹੁਤ ਮੰਦਭਾਗੀ ਗੱਲ ਹੈ ਕਿ ਅੱਜ ਵੀ ਨੀਂਵੀਂ ਜ਼ਾਤ ਵਾਲੇ ਰਵਿਦਾਸੀਏ, ਛਿਂਬੇ ਯਾਂ ਧਿਮਾਨ ਸਿੱਖਾਂ ਨੂੰ ਸਿੱਖ ਹੀ ਨਹੀਂ ਸਮਝਿਆ ਜਾਂਦਾ ਅਤੇ ਘ੍ਰਿਣਾ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ।
1 month ago (edited) | 4
Panjab_talks
BHAI BACHITER SINGH JI!⚔️❤️
1 month ago | [YT] | 1,432