ABC Punjab
ਸਰਪੰਚਾਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਸਰਕਾਰ ਦੀ ਮਨਜ਼ੂਰੀ ਲੈਣੀ ਹੋਈ ਲਾਜ਼ਮੀ ਇਸ ਫ਼ੈਸਲੇ ਬਾਰੇ ਤੁਹਾਡੇ ਕੀ ਵਿਚਾਰ ਹਨ?#abcpunjab #sarpanch #punjab #GovtPunjab
3 days ago | [YT] | 50
@DosanjH-saab
ਸਵਾਦ ਫਿਰ ਆ ਜਾਵੇ ਜੇ MLA MP ਨੂੰ ਵੀ ਪਬਲਿਕ ਦੀ ਮਨਜ਼ੂਰੀ ਲੈਣੀ ਲਾਜ਼ਮੀ ਹੋ ਜਾਏ।
3 days ago | 1
@SekhonBajwa
ਜਿਹੜੇ ਤੁਹਾਡੇ ਵਜੀਰ ਜਾਦੇ ਬਾਹਰਲੇ ਮੁਲਕਾਂ ਚ ਉਹ ਮਨਜੁਰੀ ਲੇ ਕੇ ਜਾਦੇ ਨੇ
3 days ago | 5
@trending_media45
Othe ja k kehda salya ne kujh sikhna aa k lok e lutne aa
@mohindersunda6539
Yes
3 days ago | 0
@Ramandeep-pu8le
Grant koi deni nai,bus eho kam krne sarkar ne😀😀
@SukhwinderVirk-b7t
Pthanmajra Kehri manjooree le k Gaya
@PalwinderKaur-bp9kr
Good decision
@JaswantSingh-r6r
Hi,curruption hovegi dabbke,
@manpreetsinghsohi8381
Vadia kita government ne
@balvirpadda2397
ਬਕਵਾਸ
@amritpal5028
Waste of time
@NarinderKumar-ng5ql
Eh onha lai hai jehede 2-2 sal bapis hi nhi aande
ABC Punjab
ਸਰਪੰਚਾਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਸਰਕਾਰ ਦੀ ਮਨਜ਼ੂਰੀ ਲੈਣੀ ਹੋਈ ਲਾਜ਼ਮੀ
ਇਸ ਫ਼ੈਸਲੇ ਬਾਰੇ ਤੁਹਾਡੇ ਕੀ ਵਿਚਾਰ ਹਨ?
#abcpunjab #sarpanch #punjab #GovtPunjab
3 days ago | [YT] | 50