Desi Channel

Himachal Pradesh High Court ‘ਚ ਪਹੁੰਚਿਆ ਗਾਇਕ Rajvir Jawanda ਦੀ ਮੌ/ਤ ਦਾ ਮਾਮਲਾ “ਅਵਾਰਾ ਪਸ਼ੂਆਂ ਦੇ ਖਤਰੇ ਤੇ High Court ਤੋਂ ਮੰਗਿਆ ਜਵਾਬ” ਗਊ ਸੈੱਸ ਰਾਹੀ ਸਲਾਨਾ ₹100 Crore ਤੋਂ ਵੱਧ ਇੱਕਠਾ ਕਰਨ ਦੇ ਬਾਵਜੂਦ ਫੰਡਾਂ ਦੀ ਵਰਤੋ ਅਵਾਰਾ ਪਸ਼ੂਆਂ ਦੀ ਦੇਖਬਾਲ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ : ਪਟੀਸ਼ਨ ਕਰਤਾ

1 week ago (edited) | [YT] | 61