Rajan Chugh
ਸਬਜ਼ ਰੁੱਤਾਂ ਦੇ ਹਾਣੀਪਾਣੀ ਵਾਂਗੂੰ ਵਹਿੰਦੇ ਨੇਦੁਨੀਆ ਪੁੱਛ ਪੁੱਛ ਮੁੜਦੀਸੱਜਣ ਕਿੱਥੇ ਰਹਿੰਦੇ ਨੇਇੱਥੇ, ਉੱਥੇ, ਸਭ ਥਾਂ ਬੋਲੇ ਹਾਜ਼ਰੀ ਜਿਨ੍ਹਾਂ ਦੀ ਪੌਣਾਂ ਦੇ ਉਹ ਮਾਰ ਮੰਡਾਸੇਨਿੱਕਲ ਪੈਂਦੇ ਨੇਦੁਨੀਆ ਪੁੱਛ ਪੁੱਛ ਮੁੜਦੀਸੱਜਣ ਕਿੱਥੇ ਰਹਿੰਦੇ ਨੇ ~~ ਰਾਣੀ ਤੱਤ
2 years ago | [YT] | 13
@aryan1901
Nice sir 👍
2 years ago | 1
Rajan Chugh
ਸਬਜ਼ ਰੁੱਤਾਂ ਦੇ ਹਾਣੀ
ਪਾਣੀ ਵਾਂਗੂੰ ਵਹਿੰਦੇ ਨੇ
ਦੁਨੀਆ ਪੁੱਛ ਪੁੱਛ ਮੁੜਦੀ
ਸੱਜਣ ਕਿੱਥੇ ਰਹਿੰਦੇ ਨੇ
ਇੱਥੇ, ਉੱਥੇ, ਸਭ ਥਾਂ ਬੋਲੇ
ਹਾਜ਼ਰੀ ਜਿਨ੍ਹਾਂ ਦੀ
ਪੌਣਾਂ ਦੇ ਉਹ ਮਾਰ ਮੰਡਾਸੇ
ਨਿੱਕਲ ਪੈਂਦੇ ਨੇ
ਦੁਨੀਆ ਪੁੱਛ ਪੁੱਛ ਮੁੜਦੀ
ਸੱਜਣ ਕਿੱਥੇ ਰਹਿੰਦੇ ਨੇ
~~ ਰਾਣੀ ਤੱਤ
2 years ago | [YT] | 13