Shinestar Ent
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ ਪਤਾਲ ਹੀ ਪਤਾਲ (ਅਨਗਿਣਤ ਪਤਾਲ) ਹਨ, ਅਤੇ ਲੱਖਾਂ ਅਸਮਾਨ ਹੀ ਅਸਮਾਨ (ਅਨਗਿਣਤ) ਹਨ। ਬੇਅੰਤ ਲੋਕ ਖੋਜ ਕਰ ਕਰ ਕੇ ਹਾਰ ਗਏ ਹਨ (ਭਰ ਉਹਦੀ ਕੁਦਰਤ ਦਾ ਅੰਤ ਨਹੀ ਲੱਭਾ), ਅਤੇ ਵੇਦ ਸ਼ਾਸਤਰ ਵੀ ਇਕੋ ਗੱਲ ਕਹਿੰਦੇ ਹਨ (ਕਿ ਉਹਦਾ ਕੋਈ ਅੰਤ ਨਹੀ)। #waheguru #ji #khalsa #gurbani #waheguruji #sikh #punjab #punjabi #sikhism #amritsar #satnamwaheguru #gurunanakdevji #singh #gurugranthsahibji #goldentemple #sikhi #fateh #gurugobindsinghji #darbarsahib #sardar #gurbaniquotes #sardari #satnam #gurbanitimeline #guru #gururamdasji #shinestarent
1 year ago | [YT] | 134
@kulwindersingh-9998
ਵਾਹਿਗੁਰੂ ਸਾਹਿਬ ਜੀ
1 year ago | 0
@sukhwantsingh3562
ਸਤਿ ਨਾਮ ਸ੍ਰੀ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏
@sonumutti5224
Dhan Dhan Guru Nanak Dev Ji Maharaj ji
@pardeeparora3011
Wahe guru ji
@balnoor3066
Waheguru ji
@ArshSekhon-5
Shinestar Ent
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਪਤਾਲ ਹੀ ਪਤਾਲ (ਅਨਗਿਣਤ ਪਤਾਲ) ਹਨ, ਅਤੇ ਲੱਖਾਂ ਅਸਮਾਨ ਹੀ ਅਸਮਾਨ (ਅਨਗਿਣਤ) ਹਨ। ਬੇਅੰਤ ਲੋਕ ਖੋਜ ਕਰ ਕਰ ਕੇ ਹਾਰ ਗਏ ਹਨ (ਭਰ ਉਹਦੀ ਕੁਦਰਤ ਦਾ ਅੰਤ ਨਹੀ ਲੱਭਾ), ਅਤੇ ਵੇਦ ਸ਼ਾਸਤਰ ਵੀ ਇਕੋ ਗੱਲ ਕਹਿੰਦੇ ਹਨ (ਕਿ ਉਹਦਾ ਕੋਈ ਅੰਤ ਨਹੀ)।
#waheguru #ji #khalsa #gurbani #waheguruji #sikh #punjab #punjabi #sikhism #amritsar #satnamwaheguru #gurunanakdevji #singh #gurugranthsahibji #goldentemple #sikhi #fateh #gurugobindsinghji #darbarsahib #sardar #gurbaniquotes #sardari #satnam #gurbanitimeline #guru #gururamdasji #shinestarent
1 year ago | [YT] | 134