Geeky Express

ਮੈਂ ਤੇ ਸਾਕ ਸਹੇੜੇ ਸਨ
ਲਾਸ਼ਾਂ ਮੇਰੇ ਵਿਹੜੇ ਸਨ
ਛੇੜੂ ਦੇ ਹੱਥ ਮੁਰਲੀ ਸੀ
ਆਲ ਦੁਆਲੇ ਖਿੜੇ ਸਨ
ਅੱਖੋਂ ਉਹਲੇ ਹੋ ਗਏ ਨੇਂ
ਜਿਹੜੇ ਦਿਲ ਦੇ ਨੇੜੇ ਸਨ
ਮੈਂ ਤੇ ਸਾਕ ਸਹੇੜੇ ਸਨ

ਐਮ. ਜੇ. ਜਲੰਧਰੀ

1 month ago | [YT] | 2