Ghar bhete aw nu bni bnai healthy cheez , oh v puri hygienic trike nall bnai hoi mill rhyi aa , 💯 pesa vsol a 🎉
2 months ago
| 1
Bhot vdiya a panjeri mgawa k khaa v lyi. ❤ Asi hi ni sade sare ristedara ne v khaa lyi , 💯👍🏻 sach a money of health a ehh panjer
2 months ago
| 1
Gurwinder Kaur 41k
ਇਸ ਪੰਜੀਰੀ ਨੂੰ ਤੁਸੀਂ ਗਰਮੀ ਸਰਦੀ ਵਿੱਚ ਖਾ ਸਕਦੇ ਹੋ ਇਸ ਦੇ ਬਹੁਤ ਸਾਰੇ ਹੈਲਥ ਬੈਨੀਫਿਟ ਨੇ, ਇਹ ਭੁਜੇ ਛੋਲੇ ਅਤੇ ਡਰਾਈ ਫਰੂਟਸ ਨਾਲ ਤਿਆਰ ਕੀਤੀ ਗਈ ਹੈ, ਇਸਨੂੰ ਤੁਸੀਂ ਘਰ ਬੈਠੇ ਹੀ ਆਰਡਰ ਕਰਕੇ ਮੰਗਵਾ ਸਕਦੇ ਹੋ 👍
2 months ago | [YT] | 10