Majha Worldwide

ਇਕਵਾਕ ਸਿੰਘ ਪੱਟੀ ਦੀ ਲਿਖਤ 11ਵੀਂ ਕਿਤਾਬ ਬਾਰੇ ਅਤਿ ਸੰਖੇਪ ਜਾਣਕਾਰੀ

1. ਪੰਜਾਬੀ ਮਾਂ - ਬੋਲੀ ਚ ਲਿਖੀ ਗਈ ਇਸ ਵਿਸ਼ੇ ਤੇ ਪਹਿਲੀ ਕਿਤਾਬ
2. ਤਬਲਾ ਵਾਦਨ ਚ ਡਿਪਲੋਮਾ, ਡਿਗਰੀ ਜਾਂ ਕੋਈ ਹੋਰ ਕੋਰਸ ਕਰ ਰਹੇ ਵਿਦਿਆਰਥੀਆਂ ਦੇ ਸਿਲੇਬਸ ਵਿੱਚ ਦਰਜ 90 ਫ਼ੀਸਦੀ ਤੋਂ ਵੱਧ ਮਹਾਨ ਤਬਲਾ ਉਸਤਾਦਾਂ ਦੀਆਂ ਵਿਸਥਾਰਤ ਜੀਵਨੀਆਂ
3. ਪੰਜਾਬ ਘਰਾਣੇ ਦੇ ਮਹਾਨ ਤਬਲਾ ਉਸਤਾਦਾਂ ਦੀਆਂ ਜੀਵਨੀਆਂ ਵੀ ਸ਼ਾਮਿਲ
ਅਕਾਲ ਪੁਰਖ ਨੇ ਮਹਾਨ ਬਖਸ਼ਿਸ਼ ਕਰਕੇ ਇਹ ਸੇਵਾ ਲਈ ਹੈ, ਆਪ ਜੀ ਨੇ ਸਹਿਯੋਗ ਕਰਨਾ... ਸੰਬਧਿਤ ਵਿਸ਼ੇ ਦੇ ਵਿਦਿਆਰਥੀਆਂ, ਜਗਿਆਸੂਆਂ ਤੇ ਉਸਤਾਦ ਸਹਿਬਾਨਾਂ ਤਕ ਪਹੁੰਚ ਲਈ ਅੱਗੇ ਸ਼ੇਅਰ ਕਰ ਧੰਨਵਾਦੀ ਬਨਾਉਣਾ ਜੀ।

ਕੁੱਲ ਪੰਨੇ : 176 ( ਸਜਿਲਦ)
ਪ੍ਰਕਾਸ਼ਕ : Majha Worldwide
ਕੀਮਤ : ਰੁਪੈ 399/- ਕੇਵਲ
ਪਹੁੰਚ : ਮੁਫ਼ਤ ਪਹੁੰਚ (ਕੇਵਲ ਭਾਰਤ ਅੰਦਰ)
ਸੰਪਰਕ : ਮੋਬਾਇਲ 9478767620
#tabla #tablaplayer #tablalovers #tablasolo #ikwak #ikwaksingh

6 months ago | [YT] | 6