Sahib News world
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦੀ ਪਿੰਡ ਘੋਨੇਵਾਲ ਚ ਪਾਕਿਸਤਾਨ ਲਿੰਕ ਆਰਮਜ ਸਮਗਲਿੰਗ ਮੋਡਿਊਲ ਦਾ ਕੀਤਾ ਪਰਦਾਫਾਸ਼ਭਾਰਤ ਪਾਕਿਸਤਾਨ ਸਰਹੱਦ ਨੇੜਿਓਂ ਪਾਕਿਸਤਾਨ ਤੋਂ ਆਈ ਹਥਿਆਰਾਂ ਦੀ ਖੇਪ ਬਰਾਮਦ 2 AK ਅਸਾਲਟ ਰਾਇਫਲ,8 ਮੈਗਜ਼ੀਨ,245 ਜਿੰਦਾ ਰੋਂਦ,1 ਪਿਸਤੌਲ,2 ਮੈਗਜ਼ੀਨ ਅਤੇ ਉਸ ਦੇ 50 ਜਿੰਦਾ ਰੋਂਦ ਬਰਾਮਦ ਐਸ. ਐਸ. ਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਭਾਰਤ ਪਾਕਿਸਤਾਨ ਸਰਹੱਦ ਨੇੜੇ ਪਿੰਡ ਘੋਨੇਵਾਲ ਤੋਂ 2 AK ਅਸਾਲਟ ਰਾਇਫਲ,8 ਮੈਗਜ਼ੀਨ,245 ਜਿੰਦਾ ਰੋਂਦ,ਇਸ ਦੇ ਨਾਲ 1 ਪਿਸਤੌਲ,2 ਮੈਗਜ਼ੀਨ ਅਤੇ ਉਸ ਦੇ 50 ਜਿੰਦਾ ਰੋਂਦ ਬਰਾਮਦ ਕੀਤੇ ਹਨ,ਜਿਸ ਤੋਂ ਬਾਅਦ ਆਲੇ ਦੁਆਲੇ ਦੀ ਇਲਾਕੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਵਿਲੇਜ ਡਿਫੈਂਸ ਕਮੇਟੀ ਦੀ ਮਦਦ ਨਾਲ ਅੰਮ੍ਰਿਤਸਰ ਦੇ ਪਿੰਡ ਘੋਨੇਵਾਲ ਤੋਂ ਸੱਕੀ ਬੈਗ ਮਿਲਿਆ ਜਿਸ ਵਿੱਚੋ 2 AK ਅਸਾਲਟ ਰਾਇਫਲ,8 ਮੈਗਜ਼ੀਨ,245 ਜਿੰਦਾ ਰੋਂਦ,ਇਸ ਦੇ ਨਾਲ 1 ਪਿਸਤੌਲ,2 ਮੈਗਜ਼ੀਨ ਅਤੇ ਉਸ ਦੇ 50 ਜਿੰਦਾ ਰੋਂਦ ਬਰਾਮਦ ਕੀਤੇ ਹਨ,ਓਹਨਾ ਕਿ ਪਾਕਿਸਤਾਨ ਲਗਾਤਾਰ ਅਸ਼ਾਂਤੀ ਫੈਲਾਉਣ ਲਈ ਲਗਾਤਾਰ ਇਸ ਤਰ੍ਹਾਂ ਦੀ ਹਰਕਤਾਂ ਕਰ ਰਿਹਾ ਹੈ ਜਿਸ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਲਗਾਤਾਰ ਨਾਕਾਮ ਕਰ ਰਹੀ ਹੈ, ਉਹਨਾਂ ਕਿਹਾ ਕਿ ਪੁਲਿਸ ਵੱਲੋਂ ਹਰ ਏੰਗਲ ਤੋਂ ਜਾਂਚ ਕੀਤੀ ਜਾ ਰਹੀ, ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਕੇ ਉਹਨਾਂ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਜਿਨ੍ਹਾਂ ਨੇ ਇਸ ਨੂੰ ਲੈਕੇ ਜਾਣਾ ਸੀ ਬਾਈਟ :- ਐਸ. ਐਸ. ਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ
1 month ago | [YT] | 0
Sahib News world
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦੀ ਪਿੰਡ ਘੋਨੇਵਾਲ ਚ ਪਾਕਿਸਤਾਨ ਲਿੰਕ ਆਰਮਜ ਸਮਗਲਿੰਗ ਮੋਡਿਊਲ ਦਾ ਕੀਤਾ ਪਰਦਾਫਾਸ਼
ਭਾਰਤ ਪਾਕਿਸਤਾਨ ਸਰਹੱਦ ਨੇੜਿਓਂ ਪਾਕਿਸਤਾਨ ਤੋਂ ਆਈ ਹਥਿਆਰਾਂ ਦੀ ਖੇਪ ਬਰਾਮਦ
2 AK ਅਸਾਲਟ ਰਾਇਫਲ,8 ਮੈਗਜ਼ੀਨ,245 ਜਿੰਦਾ ਰੋਂਦ,
1 ਪਿਸਤੌਲ,2 ਮੈਗਜ਼ੀਨ ਅਤੇ ਉਸ ਦੇ 50 ਜਿੰਦਾ ਰੋਂਦ ਬਰਾਮਦ
ਐਸ. ਐਸ. ਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੇ ਕੀਤੀ ਪ੍ਰੈਸ ਕਾਨਫਰੰਸ
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਭਾਰਤ ਪਾਕਿਸਤਾਨ ਸਰਹੱਦ ਨੇੜੇ ਪਿੰਡ ਘੋਨੇਵਾਲ ਤੋਂ 2 AK ਅਸਾਲਟ ਰਾਇਫਲ,8 ਮੈਗਜ਼ੀਨ,245 ਜਿੰਦਾ ਰੋਂਦ,ਇਸ ਦੇ ਨਾਲ 1 ਪਿਸਤੌਲ,2 ਮੈਗਜ਼ੀਨ ਅਤੇ ਉਸ ਦੇ 50 ਜਿੰਦਾ ਰੋਂਦ ਬਰਾਮਦ ਕੀਤੇ ਹਨ,ਜਿਸ ਤੋਂ ਬਾਅਦ ਆਲੇ ਦੁਆਲੇ ਦੀ ਇਲਾਕੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ,
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੇ ਦੱਸਿਆ ਕਿ ਵਿਲੇਜ ਡਿਫੈਂਸ ਕਮੇਟੀ ਦੀ ਮਦਦ ਨਾਲ ਅੰਮ੍ਰਿਤਸਰ ਦੇ ਪਿੰਡ ਘੋਨੇਵਾਲ ਤੋਂ ਸੱਕੀ ਬੈਗ ਮਿਲਿਆ ਜਿਸ ਵਿੱਚੋ 2 AK ਅਸਾਲਟ ਰਾਇਫਲ,8 ਮੈਗਜ਼ੀਨ,245 ਜਿੰਦਾ ਰੋਂਦ,ਇਸ ਦੇ ਨਾਲ 1 ਪਿਸਤੌਲ,2 ਮੈਗਜ਼ੀਨ ਅਤੇ ਉਸ ਦੇ 50 ਜਿੰਦਾ ਰੋਂਦ ਬਰਾਮਦ ਕੀਤੇ ਹਨ,ਓਹਨਾ ਕਿ ਪਾਕਿਸਤਾਨ ਲਗਾਤਾਰ ਅਸ਼ਾਂਤੀ ਫੈਲਾਉਣ ਲਈ ਲਗਾਤਾਰ ਇਸ ਤਰ੍ਹਾਂ ਦੀ ਹਰਕਤਾਂ ਕਰ ਰਿਹਾ ਹੈ ਜਿਸ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਲਗਾਤਾਰ ਨਾਕਾਮ ਕਰ ਰਹੀ ਹੈ, ਉਹਨਾਂ ਕਿਹਾ ਕਿ ਪੁਲਿਸ ਵੱਲੋਂ ਹਰ ਏੰਗਲ ਤੋਂ ਜਾਂਚ ਕੀਤੀ ਜਾ ਰਹੀ, ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਕੇ ਉਹਨਾਂ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਜਿਨ੍ਹਾਂ ਨੇ ਇਸ ਨੂੰ ਲੈਕੇ ਜਾਣਾ ਸੀ
ਬਾਈਟ :- ਐਸ. ਐਸ. ਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ
1 month ago | [YT] | 0