ਸਤਿ ਸ਼੍ਰੀ ਅਕਾਲ,, ਖਾਲਸਾ ਜੀ ਅੱਜ ਕਣਕ ਦੀ ਬਿਜਾਈ ਕੀਤੀ ਹੈ। ਖ਼ਬਰਾਂ ਆ ਰਹੀਆਂ ਹਨ ਕਿ ਕੋਈ ਚੱਕਰਵਰਤੀ ਤੂਫਾਨ ਆ ਰਿਹਾ ਹੈ। ਅਗਲੇ ਕੁੱਝ ਦਿਨਾਂ ਦੇ ਮੌਸਮ ਦੀ ਸਟੀਕ ਜਾਣਕਾਰੀ ਮਿਲ ਜਾਂਦੀ ਤਾਂ ਰਹਿੰਦੀ ਬਿਜਾਈ ਰੁਕ ਕੇ ਕਰ ਲੈਂਦੇ।
2 weeks ago | 0
Sir ਪਹਿਲੀ ਫੋਟੋ ਵਿੱਚ BL 43 ਦੀ ਪਾਚਣਸੀਲਤਾਂ % 59.4 ਹੈ ਅਤੇ ਦੂਜੀ ਫੋਟੋ ਵਿੱਚ 61% ਹੈ, ਇਹ ਕਿਵੇਂ ਹੋ ਸਕਦਾ ਹੈ।
2 weeks ago (edited)
| 0
Meri kheti Mera Kisan
2 weeks ago | [YT] | 86