Pind Taste
ਬਹੁਤ ਜਲਦੀ ਹਾਰ ਮਨ ਲਈ ਵੱਡੇ ਭਰਾ 🥺🥺 ਐਨੀ ਕੀ ਕਾਹਲੀ ਪੈ ਗਈ ਸੀ ਵੀਰੇ ਜਾਣ ਦੀ 🙏 ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ, ਪਰਿਵਾਰ ਨੂੰ ਤਾਂ ਜ਼ੋ ਘਾਟਾ ਪਿਆ ਪਰ ਜੋ ਪੂਰੀ ਦੁਨੀਆਂ ਨੂੰ ਘਾਟਾ ਪਿਆ ਉਹ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ 🙏🙏 ਵਾਹਿਗੁਰੁ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਵੀਰ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ 🙏🙏
1 month ago | [YT] | 20