Satrangi mitti
ਰੰਗਾਂ ਦੇ ਨਾਲ ਰੰਗ ਲਿਆ ਚਿਹਰਾ ਅੰਦਰੋਂ ਤਾਂ ਬੇਰੰਗ ਹਾ ਹੋਏ ਕਬਰਾਂ ਦੇ ਵਿੱਚ ਪੈਣਾ ਬਾਕੀ ਉੰਝ ਤਾਂ ਚਲਦੇ ਫਿਰਦੇ ਮੋਏ ਹਾਸਾ ਸਾਡਾ ਸਭ ਨੂੰ ਚੁੱਭਦਾ ਭਾਵੇ ਹੱਸਦੇ ਹੱਸਦੇ ਰੋਏ ਸਮਾਲਸਰ 🙏
1 month ago | [YT] | 0
Satrangi mitti
ਰੰਗਾਂ ਦੇ ਨਾਲ ਰੰਗ ਲਿਆ ਚਿਹਰਾ
ਅੰਦਰੋਂ ਤਾਂ ਬੇਰੰਗ ਹਾ ਹੋਏ
ਕਬਰਾਂ ਦੇ ਵਿੱਚ ਪੈਣਾ ਬਾਕੀ
ਉੰਝ ਤਾਂ ਚਲਦੇ ਫਿਰਦੇ ਮੋਏ
ਹਾਸਾ ਸਾਡਾ ਸਭ ਨੂੰ ਚੁੱਭਦਾ
ਭਾਵੇ ਹੱਸਦੇ ਹੱਸਦੇ ਰੋਏ
ਸਮਾਲਸਰ 🙏
1 month ago | [YT] | 0