Lucky News Wala ਲੱਕੀ ਨਿਊਜ਼ ਵਾਲਾ
ਪੰਜਾਬੀ ਗਾਇਕ ਹਰਵਿੰਦਰ ਲੱਕੀ ਦਾ ਧਾਰਮਿਕ ਗੀਤ '13 ਪੋਹ ਦੀ ਰਾਤ, ਰਿਲੀਜ਼ਪ੍ਰੋਡਿਊਸਰ ਦਵਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਕਾਹਲੋਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਗੀਤ 13 ਪੋਹ ਦੀ ਰਾਤ ਸਹਿਜ ਪ੍ਰੋਡਕਸ਼ਨ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਪ੍ਰੋਡਕਸ਼ਨ ਮਨੀਸ਼ਾ ਦੀ ਅਗਵਾਈ ਵਿੱਚ ਟੀਮ ਵੱਲੋਂ ਇਸ ਗੀਤ ਰਾਹੀਂ 13 ਪੋਹ ਸਰਹਿੰਦ ਦੀ ਯਾਦ ਸਾਂਝੀ ਕੀਤੀ ਗਈ ਹੈ। ਇਸ ਗੀਤ ਵਿਚ ਹਰਵਿੰਦਰ ਲੱਕੀ ਨੇ ਆਪਣੀ ਦਰਦ ਭਰੀ ਆਵਾਜ਼ ਵਿੱਚ ਗਾਇਆ ਹੈ। ਇਸ ਗੀਤ ਨੂੰ ਗੀਤਕਾਰ ਸੁਰਿੰਦਰ ਤੀੜਾ (ਡੇਰਾ) ਵੱਲੋਂ ਸਾਕਾ ਸਰਹਿੰਦ ਦੀ 13 ਪੋਹ ਦੀ ਰਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਤਿਹਾਸਕ ਗਾਥਾ ਨੂੰ ਸ਼ਬਦਾਂ ਵਿੱਚ ਪਰੋਇਆ ਗਿਆ ਹੈ। ਸੰਗੀਤ ਮਿਊਜ਼ਿਕ ਡਾਇਰੈਕਟਰ ਸੋਹੀ ਵੱਲੋਂ ਤਿਆਰ ਕੀਤਾ ਗਿਆ ਹੈ। ਟੀਮ ਵਿੱਚ ਪ੍ਰੀਤ ਖੰਨੇ ਵਾਲਾ, ਜੱਸੀ, ਸੰਦੀਪ ਕੰਬਾਲੀ ਸੈੱਕੀ ਸ਼ਾਮਲ ਹਨ।
1 year ago | [YT] | 17
Lucky News Wala ਲੱਕੀ ਨਿਊਜ਼ ਵਾਲਾ
ਪੰਜਾਬੀ ਗਾਇਕ ਹਰਵਿੰਦਰ ਲੱਕੀ ਦਾ ਧਾਰਮਿਕ ਗੀਤ '13 ਪੋਹ ਦੀ ਰਾਤ, ਰਿਲੀਜ਼
ਪ੍ਰੋਡਿਊਸਰ ਦਵਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਕਾਹਲੋਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਧਾਰਮਿਕ ਗੀਤ 13 ਪੋਹ ਦੀ ਰਾਤ ਸਹਿਜ ਪ੍ਰੋਡਕਸ਼ਨ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਪ੍ਰੋਡਕਸ਼ਨ ਮਨੀਸ਼ਾ ਦੀ ਅਗਵਾਈ ਵਿੱਚ ਟੀਮ ਵੱਲੋਂ ਇਸ ਗੀਤ ਰਾਹੀਂ 13 ਪੋਹ ਸਰਹਿੰਦ ਦੀ ਯਾਦ ਸਾਂਝੀ ਕੀਤੀ ਗਈ ਹੈ। ਇਸ ਗੀਤ ਵਿਚ ਹਰਵਿੰਦਰ ਲੱਕੀ ਨੇ ਆਪਣੀ ਦਰਦ ਭਰੀ ਆਵਾਜ਼ ਵਿੱਚ ਗਾਇਆ ਹੈ। ਇਸ ਗੀਤ ਨੂੰ ਗੀਤਕਾਰ ਸੁਰਿੰਦਰ ਤੀੜਾ (ਡੇਰਾ) ਵੱਲੋਂ ਸਾਕਾ ਸਰਹਿੰਦ ਦੀ 13 ਪੋਹ ਦੀ ਰਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਤਿਹਾਸਕ ਗਾਥਾ ਨੂੰ ਸ਼ਬਦਾਂ ਵਿੱਚ ਪਰੋਇਆ ਗਿਆ ਹੈ। ਸੰਗੀਤ ਮਿਊਜ਼ਿਕ ਡਾਇਰੈਕਟਰ ਸੋਹੀ ਵੱਲੋਂ ਤਿਆਰ ਕੀਤਾ ਗਿਆ ਹੈ। ਟੀਮ ਵਿੱਚ ਪ੍ਰੀਤ ਖੰਨੇ ਵਾਲਾ, ਜੱਸੀ, ਸੰਦੀਪ ਕੰਬਾਲੀ ਸੈੱਕੀ ਸ਼ਾਮਲ ਹਨ।
1 year ago | [YT] | 17