Shinestar Ent
ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ॥ ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ ॥ ਜੇ ਕੋਈ ਗੁਰੂ (ਵਾਹਿਗੁਰੂ) ਤੋਂ ਮੂੰਹ ਮੋੜ ਲੈਂਦਾ ਹੈ, ਉਹ ਬਿਨਾ ਸਤਿਗੁਰੂ (ਪਰਮਾਤਮਾ) ਜੀ ਦੇ ਮੁਕਤੀ ਨਹੀ ਪਾ ਸਕਦਾ ਕਿਸੇ ਹੋਰ ਥਾਂ ਤੋਂ – ਕਿਸੇ ਹੋਰ ਦਰ ਤੋਂ, ਬਿਨਾ ਆਪਣੇ ਗੁਰੂ (ਵਾਹਿਗੁਰੂ) ਤੋਂ, ਮੁਕਤੀ ਮਿਲ ਨਹੀ ਸਕਦੀ, ਚਾਹੋ ਤਾਂ ਬਿਬੇਕੀਆਂ: ਬੁੱਧੀਮਾਨਾ, ਵੀਚਾਰਵਾਨਾ, ਤੋਂ ਪੁਛ ਲਵੋ।#waheguru #ji #khalsa #gurbani #waheguruji #sikh #punjab #punjabi #sikhism #amritsar #satnamwaheguru #gurunanakdevji #singh #gurugranthsahibji #goldentemple #sikhi #fateh #gurugobindsinghji #darbarsahib #sardar #gurbaniquotes #sardari #satnam #gurbanitimeline #guru #gururamdasji #shinestarent
1 year ago | [YT] | 184
Shinestar Ent
ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ॥
ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ ॥
ਜੇ ਕੋਈ ਗੁਰੂ (ਵਾਹਿਗੁਰੂ) ਤੋਂ ਮੂੰਹ ਮੋੜ ਲੈਂਦਾ ਹੈ, ਉਹ ਬਿਨਾ ਸਤਿਗੁਰੂ (ਪਰਮਾਤਮਾ) ਜੀ ਦੇ ਮੁਕਤੀ ਨਹੀ ਪਾ ਸਕਦਾ ਕਿਸੇ ਹੋਰ ਥਾਂ ਤੋਂ – ਕਿਸੇ ਹੋਰ ਦਰ ਤੋਂ, ਬਿਨਾ ਆਪਣੇ ਗੁਰੂ (ਵਾਹਿਗੁਰੂ) ਤੋਂ, ਮੁਕਤੀ ਮਿਲ ਨਹੀ ਸਕਦੀ, ਚਾਹੋ ਤਾਂ ਬਿਬੇਕੀਆਂ: ਬੁੱਧੀਮਾਨਾ, ਵੀਚਾਰਵਾਨਾ, ਤੋਂ ਪੁਛ ਲਵੋ।
#waheguru #ji #khalsa #gurbani #waheguruji #sikh #punjab #punjabi #sikhism #amritsar #satnamwaheguru #gurunanakdevji #singh #gurugranthsahibji #goldentemple #sikhi #fateh #gurugobindsinghji #darbarsahib #sardar #gurbaniquotes #sardari #satnam #gurbanitimeline #guru #gururamdasji #shinestarent
1 year ago | [YT] | 184