Miles To Million ਪੰਜਾਬੀ
ਅੱਜ ਦੇ Miles To Million ਪੰਜਾਬੀ Episode ਵਿੱਚ, ਸਾਡੇ ਨਾਲ ਹਨ Jagjit Sabharwal, ਜੋ 50 ਸਾਲ ਦੀ ਉਮਰ ਵਿੱਚ ਇੱਕ Sikh Grey Haired Model ਬਣੇ। Jagjit ਸਾਡੇ ਨਾਲ ਸਾਂਝਾ ਕਰਦੇ ਹਨ ਕਿ ਕਿਵੇਂ "Power of Spoken Words" ਵਿਚ ਸ਼ਕਤੀ ਹੈ ਤੇ ਕਿਵੇਂ Resilient Mind ਨਾਲ ਤੁਸੀਂ ਆਪਣੇ ਸਪਨੇ ਪੂਰੇ ਕਰ ਸਕਦੇ ho। Jagjit ਸਾਨੂ ਇਹ ਵੀ ਦੱਸਦੇ ਹਨ ਕਿ Age Is Just A Number ਤੇ ਤੁਸੀਂ ਆਪਣੀ ਜ਼ਿੰਦਗੀ ਵਿਚ ਉਹ ਸਬ ਕੁਛ ਕਰ ਸਕਦੇ ਹੋ ਜੋ Thought ਤੁਸੀਂ ਸੋਚਦੇ ho।https://youtu.be/AoR0F1i4jSkTopics we discussed:- You need change- Jagjit ਨੇ ਆਪਣੇ Modeling Career ਬਾਰੇ ਗੱਲ ਕੀਤੀ- How to become self conscious - How to handle depression - Message to everyone who are in their 50’s
6 months ago | [YT] | 8
Miles To Million ਪੰਜਾਬੀ
ਅੱਜ ਦੇ Miles To Million ਪੰਜਾਬੀ Episode ਵਿੱਚ, ਸਾਡੇ ਨਾਲ ਹਨ Jagjit Sabharwal, ਜੋ 50 ਸਾਲ ਦੀ ਉਮਰ ਵਿੱਚ ਇੱਕ Sikh Grey Haired Model ਬਣੇ। Jagjit ਸਾਡੇ ਨਾਲ ਸਾਂਝਾ ਕਰਦੇ ਹਨ ਕਿ ਕਿਵੇਂ "Power of Spoken Words" ਵਿਚ ਸ਼ਕਤੀ ਹੈ ਤੇ ਕਿਵੇਂ Resilient Mind ਨਾਲ ਤੁਸੀਂ ਆਪਣੇ ਸਪਨੇ ਪੂਰੇ ਕਰ ਸਕਦੇ ho। Jagjit ਸਾਨੂ ਇਹ ਵੀ ਦੱਸਦੇ ਹਨ ਕਿ Age Is Just A Number ਤੇ ਤੁਸੀਂ ਆਪਣੀ ਜ਼ਿੰਦਗੀ ਵਿਚ ਉਹ ਸਬ ਕੁਛ ਕਰ ਸਕਦੇ ਹੋ ਜੋ Thought ਤੁਸੀਂ ਸੋਚਦੇ ho।
https://youtu.be/AoR0F1i4jSk
Topics we discussed:
- You need change
- Jagjit ਨੇ ਆਪਣੇ Modeling Career ਬਾਰੇ ਗੱਲ ਕੀਤੀ
- How to become self conscious
- How to handle depression
- Message to everyone who are in their 50’s
6 months ago | [YT] | 8