Lucky News Wala ਲੱਕੀ ਨਿਊਜ਼ ਵਾਲਾ
ਮੇਰੇ ਭਾਈ ਮੇਰੀ ਸੱਜੀ ਬਾਹ ਸਰਦਾਰ ਅਰਸ਼ਪ੍ਰੀਤ ਸਿੰਘ ਸਾਨੂੰ ਹਮੇਸ਼ਾ ਲਈ ਛੱਡ ਕੇ ਅਕਾਲ ਚਲਾਣਾ ਕਰ ਗਏ ਹਨ। ਪ੍ਰਮਾਤਮਾ ਮੇਰੇ ਛੋਟੇ ਵੀਰ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਸਾਡੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਇਹੀ ਮੈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਹਾਂ।ਤੇਰਾ ਭਾਨਾ ਮੀਠਾ ਲਾਗੈ
2 years ago | [YT] | 8
Lucky News Wala ਲੱਕੀ ਨਿਊਜ਼ ਵਾਲਾ
ਮੇਰੇ ਭਾਈ ਮੇਰੀ ਸੱਜੀ ਬਾਹ ਸਰਦਾਰ ਅਰਸ਼ਪ੍ਰੀਤ ਸਿੰਘ ਸਾਨੂੰ ਹਮੇਸ਼ਾ ਲਈ ਛੱਡ ਕੇ ਅਕਾਲ ਚਲਾਣਾ ਕਰ ਗਏ ਹਨ। ਪ੍ਰਮਾਤਮਾ ਮੇਰੇ ਛੋਟੇ ਵੀਰ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਸਾਡੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਇਹੀ ਮੈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਹਾਂ।
ਤੇਰਾ ਭਾਨਾ ਮੀਠਾ ਲਾਗੈ
2 years ago | [YT] | 8