ਕਲਾਕਾਰ ਐ ਭਾਈ, ਸਕ੍ਰਿਪਟ ਅਨੁਸਾਰ ਹੀ ਐਕਟਰ ਨੂੰ ਆਪਣਾ ਹੁਲੀਆ ਰੱਖਣਾ ਪੈਂਦੈ। ਐਵੇਂ ਮਾਹੌਲ ਖਰਾਬ ਕਰਨ ਚ ਸਹਾਈ ਨਾ ਹੋਵੋ
4 days ago | 14
ਜਿਸ ਤਰ੍ਹਾਂ ਦੀ ਫਿਲਮ ਬਣਾਉਣੀ ਹੁੰਦੀ ਹੈ ਜਿਸ ਦੀ ਕੰਟਰੀ ਦੀ ਫਿਲਮ ਬਣਾਉਣ ਹੋਵੇ ਤਾਂ ਫਿਰ ਉਸੇ ਤਰ੍ਹਾਂ ਦੇ ਹੀ ਲੁੱਕ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਦੁਸਾਂਝ ਦੀ ਹੈਲਪ ਕਰਨ ਲਈ ਤੁਸੀਂ ਉਸ ਦੇ ਹੌਸਲੇ ਨੂੰ ਸਲਾਮ ਕਰੋ ਕਿਉਂ ਕਿ ਕਲਾਕਾਰ ਦਾ ਕੰਮ ਹੁੰਦਾ ਹੈ ਜਿਥੇ ਉਹ ਜਾਵੇ ਤਾਂ ਉਸ ਦੇਸ਼ ਵਰਗਾ ਹੀ ਭੇਸ਼ ਬਣਾ ਲਵੇ ਇਸ ਵਿਚ ਦੁਸਾਂਝ ਨੇ ਕੀ ਬੁਰਾ ਕੀਤਾ ਹੈ ਕਿਉਂ ਐਵੇਂ ਹੀ ਪਾਣੀ ਵਿਚ ਮਧਾਣੀ ਫੇਰਨ ਦਾ ਕੰਮ ਕਰੀ ਜਾਂਦੇ ਹੋ
4 days ago | 7
@HarpreetDhillonHarpreetDhi-z5e
ਬਹੁਤ ਹੀ ਵਧੀਆ ਤੇ ਘੈਂਟ ਐਕਟਿੰਗ ਲੱਗੀ ਦਿਲਜੀਤ ਦੋਸਾਂਝ ਜੀ ਦੀ ❤❤❤❤
3 days ago | 2
Acting tikha but look nahi jachdi eda de kirdar lai baddi dari or akkha vich robh te bhara sareer chahida
3 days ago | 1
ਜੀਤ ਪੁੱਤਰ ਤੂੰ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀਤੇ ਪੁੱਤਰ ਤੂੰ ਪੰਜਾਬ ਦਾ ਲਾਡਲਾ ਪੁੱਤਰ ਆ ਫਿਰ ਮਾਂਵਾਂ ਨੂੰ ਤਾਂ ਆਪਣੇ ਪੁੱਤਰ ਪਿਆਰੇ ਹੀ ਲਗਣਗੇ ਨਾ
4 days ago | 0
ABC Punjab
ਕੁਮੈਂਟ ਕਰਕੇ ਦੱਸੋ
#abcpunjab #punjab #diljitdosanjh
4 days ago | [YT] | 862