ਅਪਣਾ ਹੱਕ ਆਪ ਲਉ ਸਿੱਖ ਇੱਕ ਜੁੱਟ ਹੋਣ ਅਗਵਾਈ ਕਰੇ ਅਕਾਲ ਤਖਤ. ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
2 weeks ago | 0
ਆਪਣੀ ਕਾਤਲ ਇੰਡੀਅਨ ਸਟੇਟ ਤੋਂ ਮੰਗਤਿਆਂ ਵਾਂਗੂੰ ਮੰਗਾ ਕਿਉ ਮੰਗ ਰਹੇ ਹੋ। ਕੀ ਇੰਡੀਅਨ ਸਟੇਟ ਦੀ ਪਾਰਲੀਮੈਂਟ ਤੁਹਾਡੇ ਲਈ ਸ਼ਿਰੀ ਅਕਾਲ ਤਖ਼ਤ ਸਾਹਿਬ ਤੋਂ ਉੱਪਰ ਹੋ ਗਈ।
2 weeks ago | 1
Envhi Mangte kyon banayi jande ho jathedar sahb Sikh religious Hierarchy nu Vhi.Hun muaafi vhi mang ke leana chaunde je Babaji 🙏
2 weeks ago | 0
Sikh News Express
ਬੰਦੀ ਸਿੰਘਾਂ ਨੂੰ ਰਿਹਾਅ ਅਤੇ 1984 ਸਿੱਖ ਕਤਲੇਆਮ ਨੂੰ ਸੰਸਦ ਅੰਦਰ ਕਤਲੇਆਮ ਕਰਾਰ ਦੇਵੇ ਕੇਂਦਰ ਸਰਕਾਰ : ਜਥੇਦਾਰ ਗੜਗੱਜ | SNE
#jathedargargaj #1984sikhgenocide #bandisingh #parliament #gianikuldeepsinghgargaj #sikhcommunity #sikhism #sikhkaum #sikhmassacre
2 weeks ago | [YT] | 50