Sikh Ratnavali - Gurbani Shabad Kirtan

ਵਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ ।ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ ॥ ੧੭ ॥

ਸਾਹਿਬ ਏ ਕਮਾਲ ਖ਼ਾਲਸਾ ਪੰਥ ਦੀ ਸਥਾਪਨਾ ਕਰਨ ਵਾਲੇ ਕਲਗੀਧਰ ਦਸਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ !!
ਗੁਰੂ ਸਾਹਿਬ ਕਿਰਪਾ ਆਪ ਸਭ ਤੇ ਨਾਮ ਬਾਣੀ ਦਾ ਔਟ ਆਸਰਾ ਬਣਿਆ ਰਵੇ !!

#gurpurab #gurbani #GuruGobindSingh #Kalgidhar #sikhratnavali

9 months ago | [YT] | 1,703