Sherepunjab Radio
ਕੈਨੇਡਾ: ਬ੍ਰਿਟਿਸ਼ ਕੋਲੰਬੀਆ ਦੇ ਖੂਬਸੂਰਤ ਸ਼ਹਿਰ ਦਾ ਪਹਿਲੀ ਵਾਰ ਪੰਜਾਬੀ ਬਣਿਆ ਮੇਅਰ ਬੀ.ਸੀ. ਦੇ ਸ਼ਹਿਰ ਵਿਲੀਅਮਜ਼ ਲੇਕ 'ਚ ਪੰਜਾਬੀ ਮੂਲ ਦੇ ਸੁਰਿੰਦਰਪਾਲ ਰਾਠੌਰ ਨੇ ਮੇਅਰ ਦੀ ਚੋਣ ਜਿੱਤ ਲਈ ਹੈ | ਪਹਿਲੀ ਵਾਰ ਕੋਈ ਪੰਜਾਬੀ ਇਸ ਝੀਲਾਂ ਦੇ ਸ਼ਹਿਰ ਦਾ ਮੇਅਰ ਬਣਿਆ ਹੈ | ਸੁਰਿੰਦਰਪਾਲ ਰਾਠੌਰ ਦਾ ਪਿਛੋਕੜ ਜਲੰਧਰ ਜਿਲ੍ਹੇ ਨਾਲ਼ ਜੁੜਿਆ ਹੈ | #bcpoli #punjabimayor #canada #williamslake #punjabinews #sherEpunjab
3 years ago | [YT] | 22
Sherepunjab Radio
ਕੈਨੇਡਾ: ਬ੍ਰਿਟਿਸ਼ ਕੋਲੰਬੀਆ ਦੇ ਖੂਬਸੂਰਤ ਸ਼ਹਿਰ ਦਾ ਪਹਿਲੀ ਵਾਰ ਪੰਜਾਬੀ ਬਣਿਆ ਮੇਅਰ
ਬੀ.ਸੀ. ਦੇ ਸ਼ਹਿਰ ਵਿਲੀਅਮਜ਼ ਲੇਕ 'ਚ ਪੰਜਾਬੀ ਮੂਲ ਦੇ ਸੁਰਿੰਦਰਪਾਲ ਰਾਠੌਰ ਨੇ ਮੇਅਰ ਦੀ ਚੋਣ ਜਿੱਤ ਲਈ ਹੈ | ਪਹਿਲੀ ਵਾਰ ਕੋਈ ਪੰਜਾਬੀ ਇਸ ਝੀਲਾਂ ਦੇ ਸ਼ਹਿਰ ਦਾ ਮੇਅਰ ਬਣਿਆ ਹੈ | ਸੁਰਿੰਦਰਪਾਲ ਰਾਠੌਰ ਦਾ ਪਿਛੋਕੜ ਜਲੰਧਰ ਜਿਲ੍ਹੇ ਨਾਲ਼ ਜੁੜਿਆ ਹੈ |
#bcpoli #punjabimayor #canada #williamslake #punjabinews #sherEpunjab
3 years ago | [YT] | 22