Sanjha Tv
ਕੈਨੇਡਾ ‘ਚ ਤੀਹ ਸਤੰਬਰ ਦਾ ਦਿਨ ਮੂਲ ਨਿਵਾਸੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਮਰਪਿਤ ਕੀਤਾ ਜਾਂਦਾ ਹੈ ਤਾਂ ਕਿ First Nations, Inuit, Métis ਲੋਕਾਂ ਨਾਲ ਹੋਏ ਜ਼ੁਲਮਾਂ ਬਾਰੇ ਹੋਰ ਲੋਕਾਂ ਨੂੰ ਪਤਾ ਲੱਗ ਸਕੇ ਤੇ ਕੈਨੇਡਾ ਦੇ ਅਸਲ ਮਾਲਕਾਂ ਨੂੰ ਇਨਸਾਫ ਤੇ ਸਤਿਕਾਰ ਮਿਲ ਸਕੇ। ਖਾਸ ਕਰਕੇ ਰੈਜ਼ਿਡੈਂਸ਼ਲ ਸਕੂਲਾਂ ਵਿੱਚ ਬੱਚਿਆਂ ਉੱਤੇ ਹੋਏ ਅਤਿਆਚਾਰਾਂ ਅਤੇ ਜਬਰ ਦਾ ਜ਼ਿਕਰ ਕਰਕੇ, ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾਵੇ।"Every Child Matters" ਇੱਕ ਮਹੱਤਵਪੂਰਨ ਨਾਅਰਾ ਹੈ ਜੋ Truth and Reconciliation Day ਨਾਲ ਜੁੜਿਆ ਹੋਇਆ ਹੈ।#Sanjhatv #EveryChildMatters #ReconciliationDay #LatestNews
2 weeks ago | [YT] | 24
Sanjha Tv
ਕੈਨੇਡਾ ‘ਚ ਤੀਹ ਸਤੰਬਰ ਦਾ ਦਿਨ ਮੂਲ ਨਿਵਾਸੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਮਰਪਿਤ ਕੀਤਾ ਜਾਂਦਾ ਹੈ ਤਾਂ ਕਿ First Nations, Inuit, Métis ਲੋਕਾਂ ਨਾਲ ਹੋਏ ਜ਼ੁਲਮਾਂ ਬਾਰੇ ਹੋਰ ਲੋਕਾਂ ਨੂੰ ਪਤਾ ਲੱਗ ਸਕੇ ਤੇ ਕੈਨੇਡਾ ਦੇ ਅਸਲ ਮਾਲਕਾਂ ਨੂੰ ਇਨਸਾਫ ਤੇ ਸਤਿਕਾਰ ਮਿਲ ਸਕੇ। ਖਾਸ ਕਰਕੇ ਰੈਜ਼ਿਡੈਂਸ਼ਲ ਸਕੂਲਾਂ ਵਿੱਚ ਬੱਚਿਆਂ ਉੱਤੇ ਹੋਏ ਅਤਿਆਚਾਰਾਂ ਅਤੇ ਜਬਰ ਦਾ ਜ਼ਿਕਰ ਕਰਕੇ, ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾਵੇ।
"Every Child Matters" ਇੱਕ ਮਹੱਤਵਪੂਰਨ ਨਾਅਰਾ ਹੈ ਜੋ Truth and Reconciliation Day ਨਾਲ ਜੁੜਿਆ ਹੋਇਆ ਹੈ।
#Sanjhatv #EveryChildMatters #ReconciliationDay #LatestNews
2 weeks ago | [YT] | 24