GURWINDER SIDHU PB03 ਗੁਰਵਿੰਦਰ ਸਿੱਧੂ ਪੀ ਬੀ 03

ਸਤਿ ਸ਼੍ਰੀ ਅਕਾਲ ਜੀ .
ਇਸ ਚੈਨਲ ਤੇ ਤਹਾਨੂੰ ਪੰਜਾਬ ਸਰਕਾਰ ਨਾਲ ਸਬੰਧਿਤ ਫਾਰਮਾ , ਯੋਜਨਾਵਾਂ ,ਸਕੀਮਾਂ ਆਦਿ ਦੀਆ ਜਾਣਕਾਰੀਆਂ ਮਹੁੱਈਆ ਕਰਵਾਈ ਜਾਵੇਗੀ .
ਕਿਸੇ ਵੀ ਤਰ੍ਹਾਂ ਦੀ ਮੱਦਦ ਲਈ ਸਾਡੀ ਈ-ਮੇਲ ਈ ਡੀ ਤੇ ਮੇਲ ਕਰੋ ਜੀ .gurwindersinghsidhu670@gmail.com

Sat Shri Akal ji.
On this channel, you will be provided with information related to Punjab government, plans, schemes etc.
For any help please mail to our email address gurwindersinghsidhu670@gmail.com


GURWINDER SIDHU PB03 ਗੁਰਵਿੰਦਰ ਸਿੱਧੂ ਪੀ ਬੀ 03

ਕਿਸੇ ਵੀ ਤਰ੍ਹਾ ਦੀ ਮੱਦਦ ਲਈ ਜਨਮ ਸਰਟੀਫਿਕੇਟ ,ਮੋਤ ਸਰਟੀਫਿਕੇਟ। ਜਾ ਹੋਰ ਜੋ ਵੀ ਵੀਡੀਓ ਚੈੱਨਲ ਤੇ ਅੱਪਲੋਡ ਨੇ ਉਹਨਾਂ ਵਾਰੇ ਜਾਣਕਾਰੀ ਲਈ ਟੈਲੀਗ੍ਰਾਮ ਚੈਨਲ ਦਾ ਲਿੰਕ ਦੇ ਦਿੱਤਾ ਗਿਆ ਹੈ । ਤੁਸੀਂ ਆਪਣੇ ਸਵਾਲ ਜਵਾਬ ਕਰ ਸਕਦੇ ਹੋ । link ਤੇ ਕਲਿੱਕ ਕਰਕੇ ਚੈਨਲ join ਕਰੋਂ ਜੀ।
t.me/+J-lhCSLxdBA2MWE1

2 years ago | [YT] | 2

GURWINDER SIDHU PB03 ਗੁਰਵਿੰਦਰ ਸਿੱਧੂ ਪੀ ਬੀ 03

ਜੇਕਰ ਕੋਈ ਵੀ ਲੋੜਵੰਦ ਤੁਹਾਡੀ ਜਾਣ ਪਹਿਚਾਣ ਦਾ ਹੋਵੇ ਜੋ ਬਿਰਧ ਉਮਰ ਦੇ ਹੋਣ ਜਾ ਕੋਈ ਅਪੰਗ ਹੋਵੇ । ਤੁਸੀਂ ਮੈਨੂੰ ਦਸ ਸਕਦੇ ਹੋ ਓਹਨਾ ਦੀ ਪੈਨਸ਼ਨ ਫ੍ਰੀ ਚ ਅੱਪਲਾਈ ਕਰ ਕੇ ਦਿੱਤੀ ਜਾਵੇਂਗੀ ਜੀ । ਇਸਤੋਂ ਬਿਨਾਂ ਜੇਕਰ ਕੋਈ ਲੋੜਵੰਦਾਂ ਦਾ ਨਾਮ 5 ਲੱਖ ਤੱਕ ਇਲਾਜ ਦੀ ਫ੍ਰੀ ਸਕੀਮ ਚ ਨਾਮ ਹੋਵੇ ਉਸਦਾ ਅਸ਼ੁਮਾਨ ਕਾਰਡ ਵੀ ਫ੍ਰੀ ਬਣਾ ਕੇ ਦਿੱਤਾ ਜਾਵੇਗਾ ਜੀ।
ਧੰਨਵਾਦ।

2 years ago | [YT] | 6