ਇਸ ਚੈਨਲ ਵਿੱਚ ਤੁਸੀਂ ਗੁਰਬਾਣੀ ਦੇ ਕੁਛ ਵਿਸ਼ੇਸ਼ ਪਾਠ ਸੁਨ ਸਕਦੇ ਹੋ ਜੀ. ਕਿਸੀ ਵੀ ਤਰਾਂ ਦੀ ਹੋਇ ਭੁੱਲ ਚੁੱਕ ਨੂੰ ਸਾਧ ਸੰਗਤ ਜੀ ਬਖ਼ਸ਼ ਦੇਣਾ ਜੀ , ਵਾਹਿਗੁਰੂ ਜੀ ਸਾਰਿਆਂ ਨੂੰ ਸ਼ੁੱਧ ਅਤੇ ਸਾਫ਼ ਬਾਣੀ ਪੜਨ ਦਾ ਉਦੱਮ ਬਖਸ਼ਣ ਜੀ। . ਅਸੀਂ ਸਾਰੇ ਵੀਡੀਓ ਗੁਰਬਾਣੀ ਦੇ ਗੁਟਕਿਆਂ ਤੋਂ ਅਤੇ ਧਾਰਮਿਕ ਕਿਤਾਬਾਂ ਤੋਂ ਪ੍ਰੇਰਨਾ ਲੈ ਕੇ ਬਣਾਏ ਹਨ ਜੀ . ਗੁਰਬਾਣੀ ਨੂੰ ਸਾਰੀ ਦੁਨੀਆ ਵਿਚ ਪਹਚਾਨ ਦਾ ਇਹ ਇਕ ਛੋਟਾ ਜੇਹਾ ਉਪਰਾਲਾ ਹੈ ਜੀ । ਸਾਡੇ ਵੀਡਿਓਜ਼ ਨੂੰ ਆਪਣੇ ਦੋਸਤਾਂ ਨਾਲ ਜਰੂਰ ਸਾਂਝਾ ਕਰੋ ਜੀ .


Gurbani Amrit

ਗੁਰੂ ਪਿਆਰੀ ਸਾਧ ਸੰਗਤ ਜੀ , ਗੁਰਬਾਣੀ ਅੰਮ੍ਰਿਤ ਚੈਨਲ ਤੇ ਹੁਣ ਤੁਸੀਂ ਕੋਈ ਵੀ ਸਵਾਲ ਅਤੇ ਜਵਾਬ ਪ੍ਰਾਪਤ ਕਰ ਸਕਦੇ ਹੋ ਜੀ । ਇੱਥੇ ਤੁਹਾਨੂੰ ਸਿੱਖ ਧਰਮ ਦੀ ਮਹੱਤਵਪੂਰਨ ਜਾਣਕਾਰੀਆ ਵੀ ਦਿਤੀਆ ਜਾਣਗੀਆ ਜੀ ।
ਧੰਨਵਾਦ ਜੀ

6 months ago | [YT] | 90

Gurbani Amrit

☬ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗੁਰਿਆਈ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ ☬

1 year ago | [YT] | 93

Gurbani Amrit

☬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਵਣ ਜੀ ☬

1 year ago | [YT] | 84

Gurbani Amrit

ਕਿਸ ਗੁਰੂ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਾਈਆਂ ਸਨ ?
ਸਹੀ ਜਵਾਬ ਨੂੰ ਦਿਖਾਉਣ ਲਈ ਤੁਸੀਂ ਇਸ ਪ੍ਰਸ਼ਨ ਦੇ ਵਿਕਲਪਾਂ ਵਿੱਚੋਂ ਚੁਣੋ

1 year ago | [YT] | 419

Gurbani Amrit

ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਤੋਂ ਪਹਿਲਾਂ ਕਿਸ ਸਥਾਨ ਤੇ ਤਪੱਸਿਆ ਕਰ ਰਹੇ ਸਨ ।
ਸਹੀ ਜਵਾਬ ਨੂੰ ਦਿਖਾਉਣ ਲਈ ਤੁਸੀਂ ਇਸ ਪ੍ਰਸ਼ਨ ਦੇ ਵਿਕਲਪਾਂ ਵਿੱਚੋਂ ਚੁਣੋ

1 year ago | [YT] | 280

Gurbani Amrit

ਗੁਰੂ ਰਾਮਦਾਸ ਜੀ ਦੀ ਵਿਆਹ ਕਿਨ੍ਹਾਂ ਨਾਲ ਹੋਇਆ ਸੀ ?
ਸਹੀ ਜਵਾਬ ਨੂੰ ਦਿਖਾਉਣ ਲਈ ਤੁਸੀਂ ਇਸ ਪ੍ਰਸ਼ਨ ਦੇ ਵਿਕਲਪਾਂ ਵਿੱਚੋਂ ਚੁਣੋ

1 year ago | [YT] | 276

Gurbani Amrit

ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੇ ਕਿਸ ਧਰਮ ਦਾ ਆਧਾਰ ਰੱਖਿਆ ?
ਸਹੀ ਜਵਾਬ ਨੂੰ ਦਿਖਾਉਣ ਲਈ ਤੁਸੀਂ ਇਸ ਪ੍ਰਸ਼ਨ ਦੇ ਵਿਕਲਪਾਂ ਵਿੱਚੋਂ ਚੁਣੋ

1 year ago | [YT] | 203

Gurbani Amrit

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਕਿੰਨੀ ਉਮਰ ਚ ਗੁਰਿਆਈ ਮਿਲੀ ਸੀ ?

1 year ago | [YT] | 221

Gurbani Amrit

ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਦਾ ਨਾਂ ਕੀ ਸੀ ?
ਸਹੀ ਜਵਾਬ ਨੂੰ ਦਿਖਾਉਣ ਲਈ ਤੁਸੀਂ ਇਸ ਪ੍ਰਸ਼ਨ ਦੇ ਵਿਕਲਪਾਂ ਵਿੱਚੋਂ ਚੁਣੋ

1 year ago | [YT] | 285

Gurbani Amrit

ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਦਾ ਨਾਂ ਕੀ ਸੀ ?
ਸਹੀ ਜਵਾਬ ਨੂੰ ਦਿਖਾਉਣ ਲਈ ਤੁਸੀਂ ਇਸ ਪ੍ਰਸ਼ਨ ਦੇ ਵਿਕਲਪਾਂ ਵਿੱਚੋਂ ਚੁਣੋ :

1 year ago | [YT] | 213