ਜ਼ਿੱਦ ਸਰਕਾਰੀ ਨੌਕਰੀ ਦੀ
Preparation For All Government Exams


Mr Education

ਜਿਨ੍ਹਾਂ ਨੇ ਪੜ੍ਹਨਾ ਹੀ ਹੋਵੇ ਉਹ ਕਦੇ ਬਹਾਨੇ ਨਹੀਂ ਬਣਾਉਂਦੇ 👍🏻

7 months ago | [YT] | 17

Mr Education

ਮਿਹਨਤ ਐਨੀ ਸ਼ਾਂਤੀ ਨਾਲ ਕਰੋ ਕਿ ਸਫ਼ਲਤਾ ਸ਼ੋਰ ਮਚਾ ਦੇਵੇ 🔥🔥

7 months ago | [YT] | 18

Mr Education

ਅਸੀਂ ਯੁੱਧ ਨਹੀਂ ਬਲਕਿ ਸ਼ਾਂਤੀ ਚਾਹੁੰਦੇ ਹਾਂ 🙏🏻

8 months ago | [YT] | 8

Mr Education

ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੀ ਸਥਾਪਨਾ ਕਦੋਂ ਹੋਈ?

8 months ago | [YT] | 7

Mr Education

ਆਖਰੀ ਲਾਹੌਰ ਦਰਬਾਰ

ਅੱਜ ਦੇ ਦਿਨ 29 ਮਾਰਚ 1849 ਨੂੰ ਸਿੱਖ ਰਾਜ ਦਾ ਝੰਡਾ ਉਤਾਰ ਕੇ ਅੰਗਰੇਜ਼ੀ ਰਾਜ ਦਾ ਝੰਡਾ ਲਗਾਇਆ ਗਿਆ ਸੀ । ਲਾਰਡ ਡਲਹੌਜ਼ੀ ਨੇ ਕਿਹਾ ਕਿ ਅੱਜ ਤੋਂ ਪੰਜਾਬ ਦੇਸ਼ ਬ੍ਰਿਟਿਸ਼ ਰਾਜ ਵਿੱਚ ਸ਼ਾਮਲ ਹੈ। ਮਹਾਰਾਜਾ ਦਲੀਪ ਸਿੰਘ ਨੂੰ ਅੱਜ ਮਾਂ ਬੋਲੀ, ਧਰਮ ਅਤੇ ਦੇਸ਼ ਤੋਂ ਦੂਰ ਕਰ ਦਿੱਤਾ ਗਿਆ।

1 year ago | [YT] | 12

Mr Education

ਜਦੋਂ ਕਿਤਾਬ ਦੀ ਤਾਕਤ ਹੱਥਾਂ ਵਿਚ ਆ ਜਾਂਦੀ ਹੈ ਤਾਂ ਹਥਿਆਰ ਥੱਲੇ ਆ ਜਾਂਦੇ ਹਨ। 👍🏻
23 April 👉🏻World Books Day 📚

2 years ago | [YT] | 22

Mr Education

ਹਾਲਾਤ ਭਾਵੇਂ ਜਿਵੇਂ ਦੇ ਮਰਜ਼ੀ ਹੋਣ, ਧੜਕਣਾਂ ❤️ ਵਿੱਚ ਨਸ਼ਾ ਹਮੇਸ਼ਾਂ ਜਿੱਤ ਦਾ ਹੀ ਹੋਣਾ ਚਾਹੀਦਾ ਹੈ। 👍🏻💯

2 years ago | [YT] | 16

Mr Education

👍🏻

2 years ago | [YT] | 23

Mr Education

2 years ago | [YT] | 33

Mr Education

ਬਾਲ ਦਿਵਸ ਕਦੋਂ ਮਨਾਇਆ ਜਾਂਦਾ ਹੈ?

3 years ago | [YT] | 23