▶️ YouTube Channel ⬇️
Welcome to ETT Punjab Awaz – Official YouTube Channel!
Also known as NEW ETT TET PASS UNION PUNJAB
We raise the voice of TET pass teachers across Punjab.
📢 News | Interviews | Protests | Updates
ਸੂਬਾ ਪ੍ਰਧਾਨ: ਸੁਨੀਲ ਫਾਜ਼ਿਲਕਾ – 89072 00022
Subscribe & Support the Movement! ✊
ETT ਪੰਜਾਬ ਆਵਾਜ਼
*ਸਤਿਕਾਰਯੋਗ ਈਟੀਟੀ ਟੈੱਟ ਪਾਸ ਸਾਥੀਓ ਜਿਵੇਂ ਕਿ ਯੂਨੀਅਨ ਵੱਲੋਂ 1 ਨਵੰਬਰ 2025 ਦਿਨ ਸ਼ਨੀਵਾਰ ਨੂੰ ਪ੍ਰਤਾਪ ਬਾਗ ਫਾਜਿਲਕਾ ਵਿਖੇ ਫਾਜ਼ਿਲਕਾ ਜ਼ਿਲੇ ਦੀ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਦੌਰਾਨ ਤੁਹਾਡੇ ਨਾਲ ਸੰਘਰਸ਼ ਦੀ ਅਗਲੀ ਰਣਨੀਤੀ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਫਾਜਿਲਕਾ, ਜਲਾਲਾਬਾਦ, ਅਬੋਹਰ ਦੇ ਸਾਰੇ ਸਾਥੀ ਜਰੂਰ ਪਹੁੰਚਣਾ ਜੀ। ਤੁਹਾਡੇ ਇਕੱਠ ਨੂੰ ਦੇਖ ਕੇ ਹੀ ਯੂਨੀਅਨ ਵੱਲੋਂ ਅੱਗੇ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ*।
*ਧੰਨਵਾਦ ਜੀ*
*ਵੱਲੋਂ* :- *ਸੂਬਾ ਪ੍ਰਧਾਨ ਸੁਨੀਲ ਫਾਜ਼ਿਲਕਾ ਅਤੇ ਸਮੂਹ ਈਟੀਟੀ ਟੈੱਟ ਪਾਸ ਯੂਨੀਅਨ ਪੰਜਾਬ*।
2 months ago | [YT] | 33
View 1 reply
ETT ਪੰਜਾਬ ਆਵਾਜ਼
*ਸਤਿਕਾਰਯੋਗ ਈਟੀਟੀ ਟੈੱਟ ਪਾਸ ਸਾਰੇ ਹੀ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜਿਵੇਂ ਕਿ ਤੁਹਾਨੂੰ ਪਤਾ ਹੈ ਕੱਲ 30-10-25 ਨੂੰ ਚੰਡੀਗੜ੍ਹ ਵਿਖੇ ਨਵੀਆਂ ਪੋਸਟਾਂ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਨਾਲ ਯੂਨੀਅਨ ਦੀ ਮੀਟਿੰਗ ਹੈ। ਜੇਕਰ ਮੀਟਿੰਗ ਵਿੱਚ ਯੂਨੀਅਨ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਜਾਂ ਪ੍ਰਸ਼ਾਸਨ ਵੱਲੋਂ ਮੀਟਿੰਗ ਰੱਦ ਕਰ ਦਿੱਤੀ ਜਾਂਦੀ ਹੈ ਤਾਂ ਸਾਥੀਓ ਤਿਆਰ ਬਰ ਤਿਆਰ ਰਹੋ। ਆਪਣੇ ਵੱਲੋਂ ਸੰਘਰਸ਼ ਨੂੰ ਹੋਰ ਵੱਡੇ ਪੱਧਰ ਤੇ ਤਿੱਖਾ ਰੂਪ ਦਿੱਤਾ ਜਾਵੇਗਾ। ਪੰਜਾਬ ਸਰਕਾਰ ਨੂੰ ਹਰ ਮੋੜ ਤੇ ਘੇਰਿਆ ਜਾਵੇਗਾ। ਪਰ ਸਾਥੀਓ ਇਹ ਸਭ ਤੁਹਾਡੇ ਸਾਥ ਨਾਲ ਹੀ ਸੰਭਵ ਹੋਣਾ ਹੈ। ਯੂਨੀਅਨ ਤੁਹਾਡੇ ਲਈ ਹਮੇਸ਼ਾ ਖੜੀ ਹੈ ਲੋੜ ਹੈ ਤੁਹਾਡੇ ਸਾਥ ਦੀ। ਤਨ, ਮਨ, ਧਨ ਹਰ ਪੱਖ ਤੋਂ ਯੂਨੀਅਨ ਨੂੰ ਸਹਿਯੋਗ ਕਰਦੇ ਰਹੋ। ਬਹੁਤ ਜਲਦ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾ ਕੇ ਰਹਾਂਗੇ। ਜੈ ਜਨਤਾ, ਜੈ ਸੰਘਰਸ਼, ਜਿੱਤ ਲੜਦੇ ਲੋਕਾਂ ਦੀ*।
*ਵੱਲੋਂ :- *ਸੂਬਾ ਪ੍ਰਧਾਨ ਸੁਨੀਲ ਫਾਜ਼ਿਲਕਾ ਅਤੇ ਸਮੂਹ ਈਟੀਟੀ ਟੈੱਟ ਪਾਸ ਯੂਨੀਅਨ ਪੰਜਾਬ*।
2 months ago | [YT] | 45
View 6 replies