Gurmukhi Di Beti-RK



Gurmukhi Di Beti - RK

❤️

2 years ago | [YT] | 3

Gurmukhi Di Beti - RK

ਆਪ ਸਭ ਨੂੰ ਬੰਦੀ ਛੋੜ ਦਿਵਸ ਤੇ ਦਿਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਮੇਹਰ ਕਰਨ ਦਿਵਾਲੀ ਦਾ ਇਹ ਤਿਉਹਾਰ ਆਪ ਸਭ ਦੇ ਪਰਿਵਾਰਾਂ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਆਪ ਸਭ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਜੀ
🪔🪔🪔🪔🪔🪔🪔🪔🪔🪔🪔🪔🪔🪔

2 years ago | [YT] | 34

Gurmukhi Di Beti - RK

ਰੱਬ ਦੀ ਮਿਹਰ ਅਤੇ ਤੁਹਾਡੇ ਸਭ ਦੇ ਸਾਥ ਨਾਲ ਅੱਜ 10k ਸਬਸਕਰਾਈਬਰ ਪੂਰੇ ਹੋਏ ਹਨ😊। ਚੈਨਲ ਵੱਲੋ ਆਪ ਸਭ ਦਾ ਤਹਿ ਦਿਲੋ ਧੰਨਵਾਦ🙏🏻🙏🏻। ਸਫਰ ਹਾਲੇ ਬਹੁਤ ਲੰਮਾਂ ਹੈ ਬੱਸ ਰੱਬ ਮਿਹਰ ਕਰੇ ਅਤੇ ਆਪ ਸਭ ਦਾ ਸਾਥ ਵੀ ਇਸੇ ਤਰਾਂ ਸਾਡੇ ਚੈਨਲ ਤੇ ਬਣਿਆ ਰਹੇ। ਸਭ ਦਾ ਤਹਿ ਦਿਲੋਂ ਧੰਨਵਾਦ🙏🏻🙏🏻😊
youtube.com/@gurmukhidibeti?feature=shared

2 years ago (edited) | [YT] | 20

Gurmukhi Di Beti - RK

ਪਿਆਰੇ ਵਿਦਿਆਰਥੀਓ ਆਪ ਜੀ ਦੱਸਣਾ ਚਾਹੁਦੇ ਹਾਂ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰੀਖਿਆ ਸ਼ਾਖਾ ਅੱਗੇ ਜੋ ਕਈ ਦਿਨਾਂ ਤੋਂ ਮੁਲਾਜਮਾਂ ਦਾ ਧਰਨਾ ਚੱਲ ਰਿਹਾ ਸੀ ਅਤੇ ਜਿਸ ਕਾਰਨ ਵਿਦਿਆਥੀਆ ਦੇ ਕੰਮ ਨਹੀ ਸੀ ਹੋ ਰਹੇ ਉਹ ਅੱਜ ਖਤਮ ਹੋ ਗਿਆ ਹੈ। ਹੁਣ ਵਿਦਿਆਰਥੀ ਪ੍ਰੀਖਿਆ ਸ਼ਾਖਾ ਵਿਖੇ ਜਾ ਕੇ ਆਪਣਾ ਰੁਕਿਆ ਕੰਮ ਕਰਵਾ ਸਕਦੇ ਹਨ ।

2 years ago | [YT] | 76

Gurmukhi Di Beti - RK

ਸਤਿ ਸ੍ਰੀ ਅਕਾਲ ਜੀ ਆਪ ਸਭ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਨਵੇਂ ਸਾਲ 2023 ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਚੜੵਦੀ ਕਲਾ, ਤੰਦਰੁਸਤੀ , ਤਰੱਕੀਆਂ ਤੇ ਪਰਿਵਾਰਿਕ ਸਾਂਝ ਬਖਸ਼ੇ। ਅਸੀਂ ਵਾਹਿਗੁਰੂ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਨਵਾਂ ਸਾਲ ਤੁਹਾਡੀ ਜਿੰਦਗੀ ਵਿੱਚ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ।ਪੂਰਾ ਸਾਲ ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਤੰਦਰੁਸਤੀ ਭਰਿਆ ਹੋਵੇ। Happy new year 🎉2023

3 years ago | [YT] | 79

Gurmukhi Di Beti - RK

ਰੋਸ਼ਨੀਆਂ ਦੇ ਪਵਿੱਤਰ ਤਿਉਹਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ।
ਪਰਮਾਤਮਾ ਆਪ ਜੀ ਅਤੇ ਆਪਜੀ ਦੇ ਸਮੁੱਚੇ ਪਰਿਵਾਰ ਨੂੰ ਸਿਹਤ, ਤੰਦਰੁਸਤੀ ਅਤੇ ਖ਼ੁਸ਼ਹਾਲੀ ਭਰਪੂਰ ਭਵਿੱਖ ਬਖ਼ਸ਼ਣ।

3 years ago | [YT] | 40

Gurmukhi Di Beti - RK

ਜਿਨਾਂ ਵਿਦਿਆਰਥੀਆਂ ਦੇ ਰਿਸਲਟਾਂ ਵਿਚ AW ਜਾਂ RLR/RLF/Lower ਜਾਂ ਕੋਈ ਹੋਰ ਤਰੁੱਟੀ ਲਿਖੀ ਆਈ ਹੈ ਉਹ ਇਹਨਾਂ ਨੂੰ ਕਿਵੇਂ ਕਲੀਅਰ ਕਰਵਾ ਸਕਦੇ ਹਨ? ਉਸ ਬਾਰੇ ਅਸੀ ਵੀਡੀਓ ਚੈਨਲ ਤੇ ਪਾਈ ਹੋਈ ਹੈ ਜਿਸ ਦਾ ਲਿੰਕ ਅਸੀ ਇਥੇ ਦੇ ਰਹੇ ਹਾਂ। ਇਸ ਲਿਕ ਤੇ ਜਾ ਕੇ ਆਪਣੀ ਤਰੁਟੀ ਠੀਕ ਕਰਵਾ ਸਕਦੇ ਹੋ।

How to Clear Result Lower and AW
https://youtu.be/YwPrO2CTWw0

important Information Regarding RLR And RLF
https://youtu.be/62FiI02kdds

About Online RLR RLF RLEE COREECTION DEGREE ETC. FEe
https://youtu.be/pcTHvtCGLZk

3 years ago | [YT] | 32

Gurmukhi Di Beti - RK

Thanks to All my YouTube Subscribers🙏🏻🙏🏻 ਸਾਡੇ YouTube Channel ਨੂੰ Subscribe ਕਰਨ ਲਈ ਅਸੀ ਆਪ ਸਬ ਦਾ ਬਹੁਤ ਧੰਨਵਾਦ ਕਰਦੇ ਹਾਂ! ਬਸ ਇਸੇ ਤਰਾਂ ਹੀ ਸਾਡੇ ਚੈਨਲ ਨਾਲ ਜੁੜੇ ਰਹਿਣਾ ਤੇ ਸਾਡੀ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਦੇ ਰਹਿਣਾ ਇਸ ਨਾ ਸਾਡਾ ਵੀ ਹੋਸਲਾ ਵਧਿਆ ਰਹਿੰਦਾ ਹੈ। ਅਸੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਆਪ ਨੂੰ ਐਜੂਕੇਸ਼ਨ ਨਾਲ ਸਬੰਧਿਤ ਹਰ ਸੱਚੀ ਜਾਣਕਾਰੀ ਮੁਹਈਆ ਕਰਵਾਈਏ ਤੇ ਆਪ ਦੁਬਾਰਾ ਪੁਛੇ ਹਰ ਸਵਾਲ ਦਾ ਜਬਾਬ ਦੇ ਕੇ ਆਪ ਦੀ ਹਰ ਤਰਾਂ ਦੀ ਸਹਾਇਤਾ ਕਰ ਸਕੀਏ! 🙏🏻🙏🏻ਧੰਨਵਾਦ🙏🏻🙏🏻

3 years ago | [YT] | 78