ਵਾਹਿਗਰੂ ਜੀ!


NEET KAUR

2 weeks ago | [YT] | 4

NEET KAUR

Waheguru ji

3 weeks ago | [YT] | 50

NEET KAUR

4 weeks ago | [YT] | 11

NEET KAUR

ਕਿਲ੍ਹਾ ਅਨੰਦਗੜ੍ਹ ਛੱਡਣ ਉਪਰੰਤ, ਸਰਸਾ ਨਦੀ ਦੇ ਕਿਨਾਰੇ ਨਿਤਨੇਮ ਕਰ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਉਹਨਾਂ ਦੇ ਪਰਿਵਾਰ ਅਤੇ ਗੁਰਸਿੱਖਾਂ ਉੱਤੇ ਮੁਗ਼ਲ ਫ਼ੌਜਾਂ ਨੇ ਆਪਣੀਆਂ ਖਾਧੀਆਂ ਕਸਮਾਂ ਤੋੜ ਕੇ ਹਮਲਾ ਕੀਤਾ ਜਿਸ ਦੌਰਾਨ ਦਸ਼ਮੇਸ਼ ਪਿਤਾ ਜੀ ਦਾ ਸਾਰਾ ਪਰਿਵਾਰ ਵਿੱਛੜ ਗਿਆ। ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਕੁਝ ਸਿੰਘਾਂ ਨਾਲ਼ ਦਿੱਲੀ ਵੱਲ ਨੂੰ, ਵੱਡੇ ਸਾਹਿਬਜ਼ਾਦੇ ਅਤੇ ਕੁਝ ਸਿੰਘ ਗੁਰੂ ਸਾਹਿਬ ਜੀ ਨਾਲ਼ ਅਤੇ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ਼ ਮੋਰਿੰਡਾ ਵੱਲ ਨੂੰ ਚੱਲ ਪਏ। ਜਿਸ ਥਾਂ 'ਤੇ ਗੁਰੂ ਸਾਹਿਬ ਜੀ ਦਾ ਪਰਿਵਾਰ ਵਿੱਛੜਿਆ, ਉਸ ਥਾਂ 'ਤੇ ਅੱਜ ਪਾਵਨ ਅਸਥਾਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸੁਭਾਏਮਾਨ ਹੈ।

4 weeks ago | [YT] | 12

NEET KAUR

ਸਰਬੰਸਦਾਨੀ ਗੁਰੂ ਸਾਹਿਬ

4 weeks ago | [YT] | 10

NEET KAUR

ਗੁਰੂ ਸਾਹਿਬ ਜੀ ਦਾ ਸਰਸਾ ਨਦੀ ਤੇ ਵਿੱਛੜਿਆਂ ਪਰਿਵਾਰ

4 weeks ago | [YT] | 7

NEET KAUR

4 weeks ago | [YT] | 17

NEET KAUR

4 weeks ago | [YT] | 22

NEET KAUR

ਸਫ਼ਰ ਏ ਸ਼ਹਾਦਤ ਪੋਹ ਮਹੀਨੇ ਦੀਆਂ ਗੁਰੂ ਗੋਬਿੰਦ ਸਾਹਿਬ ਜੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਸਮੇਤ ਕੁਰਬਾਨੀਆਂ

4 weeks ago | [YT] | 5

NEET KAUR

ਦੇਖ ਕੇ ਇਗਨੋਰ ਨਾ ਕਰਿਓ
ਵਾਹਿਗਰੂ ਜਰੂਰ ਲਿਖੋ 🙏🏻

1 month ago | [YT] | 24