Punjab TV Prime is your trusted source for the latest local news, updates, and ground realities from across Punjab. We bring you breaking news, political developments, social issues, cultural stories, and exclusive reports that matter to the people.
Our mission is to deliver accurate, unbiased, and timely news while giving a strong voice to the local community. From villages to cities, we cover stories that often go unheard and highlight the real pulse of Punjab.
Stay connected with Punjab TV Prime for honest journalism, in-depth coverage, and updates that keep you informed every day.

JAI HIND
JAI BHARAT


Punjab Tv Prime

2 weeks ago | [YT] | 5

Punjab Tv Prime

ਪਹਾੜ ਪੁਰ ਸਮਲਾਹ ਬਿਨਾ ਪਰਮਿਟ ਤੋਂ ਚੱਲ ਰਹੀ ਹੈ ਖੈਰ ਦੀ ਕਟਾਈ, ਫਾਇਰ ਸੀਜਨ ਵਿਚ ਵੀ ਨਹੀਂ ਹੋਈ ਕਟਾਈ ਬੰਦ, ਵਿਭਾਗ ਦੇ ਉੱਚ ਅਧਿਕਾਰੀਆਂ ਦੇ ਕਹਿਣ ਤੇ ਚੱਲ ਰਿਹਾ ਸਾਰਾ ਗੋਰਖ ਧੰਦਾ ! #PunjabtvPrime

1 month ago | [YT] | 2

Punjab Tv Prime

Big Breaking, ਨੰਗਲ ਤਹਿਸੀਲ ਦੇ ਪਿੰਡ ਖੇੜਾ ਕਲਮੋਟ ਸਹਿਤ ਦਰਜਨਾਂ ਪਿੰਡਾਂ ਦੀ ਲਾਈਟ 5 ਘੰਟੇ ਤੋਂ ਗੁੱਲ, ਬਿਜਲੀ ਵਿਭਾਗ ਸੁੱਤਾ ਕੁੰਬਕਰਨੀ ਨੀਂਦ ਤੇ ਲੋਕ ਪਰੇਸ਼ਾਨ #PunjabtvPrime #PowerCut #khedakalmot

1 month ago | [YT] | 4

Punjab Tv Prime

ਸਫ਼ਾਈ ਕਰਮਚਾਰੀਆਂ ਉੱਤੇ ਤਸ਼ਦੱਤ ਕਰਨ ਵਾਲੇ ਬਰਨਾਲਾ ਦੇ ਡੀ.ਐੱਸ.ਪੀ. ਸਤਬੀਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ (ਸਸਪੈਂਡ) ਕਰ ਦਿੱਤਾ ਗਿਆ ਹੈ। ਸਰਕਾਰ ਨੇ DSP ਉੱਤੇ ਸੁੱਟੀਂ ਸਾਰੀ ਗਾਜ਼। #PunjabtvPrime #DSP #Barnala #Suspend

1 month ago | [YT] | 5

Punjab Tv Prime

17 ਜੁਲਾਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਸ਼੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਦਾ ਵਰਚੁਅਲ ਉਦਘਾਟਨ
#PunjabtvPrime #PM #narindermodi #Anandpursahib #Railwaystation #Virtual #Opening

2 months ago | [YT] | 4

Punjab Tv Prime

ਨੰਗਲ ਦੇ ਨਿਵਾਸੀਆਂ ਲਈ ਖੁਸ਼ਖਬਰੀ: ਵੰਦੇ ਭਾਰਤ ਟ੍ਰੇਨ ਜਲਦੀ ਹੀ ਨੰਗਲ ਵਿਖੇ ਰੁਕੇਗੀ।
ਗੋਵਰਧਨ ਸੋਨੀ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ।

2 months ago | [YT] | 5

Punjab Tv Prime

ਹੁਣ ਜਰੂਰਤ ਹੈ ਤੁਹਾਡੀ ਮਦਦ ਦੀ ! ਚਲੋ ਵੇਖਦੇ ਹਾਂ ਇਨਸਾਨੀਅਤ ਦੇ ਨਾਤੇ ਕੌਣ ਕੌਣ ਕਰਦਾ ਹੈ ਮਦਦ #PunjabtvPrime

2 months ago | [YT] | 4

Punjab Tv Prime

🚨 ਵੱਡੀ ਖ਼ਬਰ: ਟਾਹਲੀਵਾਲਾ ਵਿੱਖੇ ਹੋਈ ਵੱਡੀ ਚੋਰੀ ਦੇ ਚੋਰ ਪੰਜਾਬ ਦੇ ਸਹਿਜੋਵਾਲ ਤੇ ਭਲਾਨ ਦੇ ਨਿਕਲੇ, ਪੁਲਿਸ ਰਿਮਾਂਡ ਦੌਰਾਨ ਹੋ ਸਕਦੇ ਨੇ ਕਈ ਵੱਡੇ ਖੁਲਾਸੇ! ਪੰਜਾਬ 'ਚ ਪਹਿਲਾਂ ਵੀ ਕਈ ਵਾਰਦਾਤਾਂ ਨੂੰ ਦੇ ਚੁੱਕੇ ਨੇ ਅੰਜਾਮ #Punjabtvprime

2 months ago | [YT] | 5

Punjab Tv Prime

ਕੀ ਨੰਗਲ ਕੋਸਲ ਦੀ ਕਰੋੜਾਂ ਦੇ ਬਜਟ ਦਾ ਇਹੀ ਨਤੀਜਾ ਹੈ, ਬੈਂਸ ਸਾਹਿਬ? ❓ ਨੰਗਲ 'ਚ ਪੀਲੀਆ ਫੈਲਣ ਦੀ Punjab Tv Prime ਦੀ ਖ਼ਬਰ 'ਤੇ ਆਖ਼ਰਕਾਰ ਸਰਕਾਰੀ ਮੋਹਰ ਲੱਗ ਹੀ ਗਈ। ਪੀਣ ਵਾਲੇ ਪਾਣੀ ਦੀਆਂ ਪਾਈਪਾਂ ਵਿੱਚ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋ ਰਿਹਾ ਸੀ। ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠਲੀ ਕਰੋੜਾਂ ਦੀ ਨੰਗਲ ਕੌਂਸਲ ਨੇ ਲੋਕਾਂ ਦੀ ਸਿਹਤ ਨੂੰ ਛਿੱਕੇ ਟੰਗ ਦਿੱਤਾ ਹੈ। ਜਨਤਾ ਹੁਣ ਜਵਾਬ ਮੰਗਦੀ ਹੈ! ਪੰਜਾਬ ਟੀਵੀ ਪ੍ਰਾਈਮ ਹਰ ਪਲ ਦੀ ਅਪਡੇਟ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ। #PunjabtvPrime

2 months ago | [YT] | 3

Punjab Tv Prime

🌾 ਪੰਜਾਬ ਦੀਆਂ ਮਾਵਾਂ-ਭੈਣਾਂ ਦਾ ਸਵਾਲ ਸਰਕਾਰ ਨੂੰ! 🌾 ਜੁਲਾਈ ਤੋਂ ਸਤੰਬਰ ਤੱਕ ਦੇ ਪੈਸੇ ਦੇ ਕੇ ਹੱਕ ਨਹੀਂ ਮਰ ਸਕਦਾ। ਗੱਲ ਮਾਰਚ 2022 ਤੋਂ ਲੈ ਕੇ ਜੂਨ 2026 ਤੱਕ ਦੇ ਉਨ੍ਹਾਂ 52 ਮਹੀਨਿਆਂ ਦੀ ਹੈ, ਜਿਨ੍ਹਾਂ ਦਾ ਵਾਅਦਾ ਗਰੰਟੀ ਕਾਰਡ ਵੰਡ ਕੇ ਕੀਤਾ ਗਿਆ ਸੀ। ਕੀ ਪੰਜਾਬ ਦੀਆਂ ਔਰਤਾਂ ਨਾਲ ਇਹ ਸਿਆਸੀ ਧੋਖਾ ਹੈ? ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰੋ ਅਤੇ ਸੋਚਣਾ ਜ਼ਰੂਰ! ✍️

2 months ago | [YT] | 6