GURPAL DHARAMPURA MUSIC
#Coming Soon 1 May 1:15 PM
1 week ago | [YT] | 24
View 0 replies
ਸਤਿ ਸ੍ਰੀ ਅਕਾਲ ਦੋਸਤੋ ਤੁਹਾਡੀ ਕਚਹਿਰੀ ਵਿੱਚ ਪੇਸ਼ ਕਰਦੇ ਹਾਂ ਨਵਾਂ ਗੀਤ ਦੱਬ ਕੇ ਕਰਦੋ ਸ਼ੇਅਰ..👍#newsong #punjabisong #song #lyrics
9 months ago | [YT] | 8
ਸ਼ਹੀਦਾਂ ਦੀ ਪਵਿੱਤਰ ਯਾਦ ਵਿਚ ਬੈਠੇ ਹੋਏ ਦੁਨੀਆਂ ਵਾਲਿਓ, ਸ਼ਹਾਦਤ ਦੇ ਨਸ਼ੀਲੇ ਜਾਮ ਨੂੰ ਕੋਈ ਕਾਇਰ ਨਹੀਂ ਪੀਂਦਾਇਹਨੂੰ ਕੋਈ ਤਾਰੂ ਸਿੰਘ ਪੀਂਦਾ, ਜਾਂ ਕੋਈ ਭਗਤ ਸਿੰਘ ਪੀਂਦਾ, ਇਹਨੂੰ ਪੀਂਦੇ ਨੇ ਊਧਮ ਸਿੰਘ, ਕਦੇ ਵੀ ਡਾਇਰ ਨਹੀਂ ਪੀਂਦਾਹਮੇਸ਼ਾ ਜਾਮੇ-ਗ਼ੈਰਤ ਨੂੰ, ਨੂਰਾਨੀ ਹੰਸ ਪੀਂਦੇ ਨੇ, ਅਣਖ਼ ਤੋਂ ਬੇ-ਖ਼ਬਰ ਕਾਵਾਂ ਜਹੇ ਤਾਇਰ ਨਹੀਂ ਪੀਂਦਾਓਦੋਂ ਤਕ ਕੌਮ ਦੇ ਅਹਿਸਾਸ ਵਿਚ ਕ੍ਰਾਂਤੀ ਨਹੀਂ ਆਉਂਦੀ, ਜਦੋਂ ਤਕ ਸੱਚ ਦੀ ਮੈਅ ਨੂੰ, ਕੋਈ ਛਬੀਲਾ ਸ਼ਾਇਰ ਨਹੀਂ ਪੀਂਦਾ
9 months ago | [YT] | 1
Miss U Y
9 months ago | [YT] | 3
ਵਾਕਫ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋਂ,,,ਪਰ ਜਿੱਦ ਤਾਂ ਆਪਣੇ ਅੰਦਾਜ਼ ਚ ਜੀਣ ਦੀ ਹੈ,,,❤️
9 months ago | [YT] | 5
ਮੂੰਹ ਦੇ ਕੌੜੇ ਹਾਂ ਮਿੱਤਰਾ ਪਰ ਦਿਲ ਦੇ ਮਾੜੇ ਨਹੀਂ
9 months ago | [YT] | 15
10 months ago | [YT] | 16
View 2 replies
ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਮੇਰਾ ਪੁੱਤ ਗਿਆ ਕਨੇਡਾ
10 months ago | [YT] | 22
View 1 reply
#Coming Soon 1 July 5:15 PM
10 months ago | [YT] | 11
#Coming Soon 6 ਜੂਨ 5:15 PM
11 months ago | [YT] | 11
Load more
GURPAL DHARAMPURA MUSIC
#Coming Soon 1 May 1:15 PM
1 week ago | [YT] | 24
View 0 replies
GURPAL DHARAMPURA MUSIC
ਸਤਿ ਸ੍ਰੀ ਅਕਾਲ ਦੋਸਤੋ ਤੁਹਾਡੀ ਕਚਹਿਰੀ ਵਿੱਚ
ਪੇਸ਼ ਕਰਦੇ ਹਾਂ ਨਵਾਂ ਗੀਤ ਦੱਬ ਕੇ ਕਰਦੋ ਸ਼ੇਅਰ..👍
#newsong #punjabisong #song #lyrics
9 months ago | [YT] | 8
View 0 replies
GURPAL DHARAMPURA MUSIC
ਸ਼ਹੀਦਾਂ ਦੀ ਪਵਿੱਤਰ ਯਾਦ
ਵਿਚ ਬੈਠੇ ਹੋਏ ਦੁਨੀਆਂ ਵਾਲਿਓ,
ਸ਼ਹਾਦਤ ਦੇ ਨਸ਼ੀਲੇ ਜਾਮ ਨੂੰ
ਕੋਈ ਕਾਇਰ ਨਹੀਂ ਪੀਂਦਾ
ਇਹਨੂੰ ਕੋਈ ਤਾਰੂ ਸਿੰਘ ਪੀਂਦਾ,
ਜਾਂ ਕੋਈ ਭਗਤ ਸਿੰਘ ਪੀਂਦਾ,
ਇਹਨੂੰ ਪੀਂਦੇ ਨੇ ਊਧਮ ਸਿੰਘ,
ਕਦੇ ਵੀ ਡਾਇਰ ਨਹੀਂ ਪੀਂਦਾ
ਹਮੇਸ਼ਾ ਜਾਮੇ-ਗ਼ੈਰਤ ਨੂੰ,
ਨੂਰਾਨੀ ਹੰਸ ਪੀਂਦੇ ਨੇ,
ਅਣਖ਼ ਤੋਂ ਬੇ-ਖ਼ਬਰ ਕਾਵਾਂ
ਜਹੇ ਤਾਇਰ ਨਹੀਂ ਪੀਂਦਾ
ਓਦੋਂ ਤਕ ਕੌਮ ਦੇ ਅਹਿਸਾਸ
ਵਿਚ ਕ੍ਰਾਂਤੀ ਨਹੀਂ ਆਉਂਦੀ,
ਜਦੋਂ ਤਕ ਸੱਚ ਦੀ ਮੈਅ ਨੂੰ,
ਕੋਈ ਛਬੀਲਾ ਸ਼ਾਇਰ ਨਹੀਂ ਪੀਂਦਾ
9 months ago | [YT] | 1
View 0 replies
GURPAL DHARAMPURA MUSIC
Miss U Y
9 months ago | [YT] | 3
View 0 replies
GURPAL DHARAMPURA MUSIC
ਵਾਕਫ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋਂ,,,
ਪਰ ਜਿੱਦ ਤਾਂ ਆਪਣੇ ਅੰਦਾਜ਼ ਚ ਜੀਣ ਦੀ ਹੈ,,,❤️
9 months ago | [YT] | 5
View 0 replies
GURPAL DHARAMPURA MUSIC
ਮੂੰਹ ਦੇ ਕੌੜੇ ਹਾਂ ਮਿੱਤਰਾ ਪਰ ਦਿਲ ਦੇ ਮਾੜੇ ਨਹੀਂ
9 months ago | [YT] | 15
View 0 replies
GURPAL DHARAMPURA MUSIC
ਵਾਕਫ ਮੈਂ ਵੀ ਹਾਂ ਮਸ਼ਹੂਰ ਹੋਣ ਦੇ ਤਰੀਕਿਆਂ ਤੋਂ,,,
ਪਰ ਜਿੱਦ ਤਾਂ ਆਪਣੇ ਅੰਦਾਜ਼ ਚ ਜੀਣ ਦੀ ਹੈ,,,❤️
10 months ago | [YT] | 16
View 2 replies
GURPAL DHARAMPURA MUSIC
ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਮੇਰਾ ਪੁੱਤ ਗਿਆ ਕਨੇਡਾ
10 months ago | [YT] | 22
View 1 reply
GURPAL DHARAMPURA MUSIC
#Coming Soon 1 July 5:15 PM
10 months ago | [YT] | 11
View 0 replies
GURPAL DHARAMPURA MUSIC
#Coming Soon 6 ਜੂਨ 5:15 PM
11 months ago | [YT] | 11
View 0 replies
Load more