Baba Balak Nath Ji De Bhagat

ਜਤੀ ਸਤੀ ਬਾਲ ਬ੍ਰਹਮਚਾਰੀ ਦੁੱਧਾਧਾਰੀ ਪੌਣਾਹਾਰੀ ਬਾਬਾ ਜੀ ਤੁਹਾਡੀ ਸਦਾ ਹੀ ਜੈ 😇🙏🏻❤️

"ਜੈ ਬਾਬੇ ਦੀ"
ਬਾਬਾ ਬਾਲਕ ਨਾਥ ਜੀ ਦੇ ਇਸ ਪਵਿੱਤਰ ਚੈਨਲ Baba Balak Nath Ji De Bhagat 'ਤੇ ਤੁਹਾਡਾ ਸਵਾਗਤ ਹੈ। ਸਾਡਾ ਮਕਸਦ ਪੌਣਾਹਾਰੀ ਦੁੱਧਾਧਾਰੀ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਨੂੰ ਸੰਗਤਾਂ ਤੱਕ ਪਹੁੰਚਾਉਣਾ ਹੈ।

​ਇੱਥੇ ਤੁਹਾਨੂੰ ਮਿਲਣਗੇ:-

● ​ਸੁਰੀਲੇ ਭਜਨ ਅਤੇ ਆਰਤੀ 🎶

● ਬਾਬਾ ਬਾਲਕ ਨਾਥ ਜੀ ਦੀਆਂ ਚੌਂਕੀਆਂ

● ​ਦਿਓਟਸਿੱਧ ਅਤੇ ਸ਼ਾਹਤਲਾਈ ਦੇ ਦਰਸ਼ਨ 🚩

● ਬਾਬਾ ਜੀ ਦੀਆਂ ਝੰਡਾ ਫੇਰੀਆਂ

● ​ਬਾਬਾ ਜੀ ਦੀਆਂ ਪਵਿੱਤਰ ਸਾਖੀਆਂ (ਕਥਾ)

​ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ।

"ਜੈਕਾਰਾ ਪੌਣਾਹਾਰੀ ਦਾ, ਬੋਲੋ ਸੱਚੇ ਦਰਬਾਰ ਕੀ ਜੈ" 😇🙏🏻❤️🦚


Baba Balak Nath Ji De Bhagat

Tera Naam Chal Raha Hai,
Mera Kaam Chal Raha Hai...😇🙏🏻❤️
Subscribe For More Videos 👇
youtube.com/@baba_balak_nath_ji_de_bhagat

2 years ago | [YT] | 7