Desi Channel is 24x7 Infotainment Tv Channel running on Majority of Leading Platforms world wide.
USA: SLING TV Powered By Dish Network, Roku , Air Tv Player
CANADA: VMEDIA Ch. No. 802 , River Tv Ch. No. 507 , Toober Available at Shaw , Rogers and Videotron.
India : Jio Tv, MX Player, DailyHunt, Yupp Tv, KaryTv
Australia Newzealand : Real Tv, World Max , Cruze Tv
For More Information Contact +91-9914089786, Mail Us : channeldesi@outlook.com


Desi Channel

Chardikala Film ਦੀ ਟੀਮ ਪਿੰਡਾਂ ਤੋਂ Cannes Film Festival ਤੱਕ ਪੰਜਾਬੀ ਸਿਨੇਮਾ ਦਾ ਨਵਾਂ ਇਤਿਹਾਸ ਲਿਖਿਆ “Chardikala “ Film ਨੇ “Cannes Film Festival” ‘ਚ ਪੰਜਾਬੀ ਫਿਲਮ “Chardikala “ ਨੂੰ Represent ਕਰਨਗੇ Ammy Virk , Roopi Gill ਤੇ Himmat Sandhu | Desi Channel
#chardikala #chardikalamovie #cannesfilmfestival2026 #ammyvirk #roopigill #himmatsandhu

22 minutes ago (edited) | [YT] | 13

Desi Channel

Hyderabad ਤੋਂ Chandigarh ਪਹੁੰਚੀ Flight ‘ਚ ਫ/ਟਿਆ Power Bank

Passengers ਨੂੰ safely ਕੀਤਾ ਗਿਆ Evacuate #evacuate #powerbank #hyderabadtochandigarh #indigo #chandigarhairportnews

15 hours ago | [YT] | 14

Desi Channel

Shera ਨੇ ਚੁਣੇ 50 Lucky Winners

ਤੁਹਾਨੂੰ ਵੀ ਮਿਲ ਸਕਦਾ ਮੌਕਾ

ਹਜੇ ਹੈ 100 Fans ਕੌਲ Chance

ਕੀ ਤੁਸੀਂ ਵੀ ਇਹਨਾਂ 50 Lucky Winners ਵਾਂਗ Parmish Verma ਨਾਲ ਬਹਿ ਕੇ ਦੇਖਣਾ ਚਾਹੁੰਦੇ ਹੋ “Shera “ ?

16 hours ago | [YT] | 18

Desi Channel

"Bhagwant Mann Saab ਨੇ ਆਪਣੇ ਮੰਤਰੀਆਂ ਤੇ MLA's ਨੂੰ ਬਾਹਰ ਸੜਕ 'ਤੇ ਹੀ ਖੜਾ ਛੱਡ ਦਿੱਤਾ । ਪਰ ਚਿੰਤਾ ਨਾ ਕਰੋ, ਅਸੀਂ ਤੁਹਾਨੂੰ ਰੋਣ ਨਹੀਂ ਦੇਵਾਂਗੇ, ਤੁਸੀਂ Punjabi ਹੋ, Rail Bhavan ਦੇ ਬਾਹਰ ਧੁੱਪ 'ਚ ਨਾ ਖੜੋ, ਅੰਦਰ ਆਓ ਅਸੀਂ ਤੁਹਾਨੂੰ ਠੰਡੀ ਚਾਹ ਪਿਆਵਾਂਗੇ" - Ravneet Bittu #bhagwantmann #ravneetbitu #railbhavan #punjabnews

20 hours ago | [YT] | 38

Desi Channel

Sidhu Moose Wala ਦੇ Social Media ਤੇ Sidhu ਦੀਆਂ ਤਸਵੀਰਾਂ ਸਾਂਝਾ ਕਰ ਲਿਖਿਆ ਗਿਆ
“ਕਾਕਾ, ਯਮਦੂਤ ਹੁਣ ਬਾਇਕਾਂ ਉੱਤੇ ਆਉਂਦੇ ਨੇ” #sidhumoosewala #kakayamdoothunbikeanteaundenae #eyesonme #sidhumoosewalapost

22 hours ago | [YT] | 72

Desi Channel

Sharry Mann ਵੀ ਪਹੁੰਚਿਆ Jaswinder Bhalla ਸਾਹਿਬ ਦੇ ਨਾਮ ਤੇ ਬਣੇ ਚੌਕ ਦੇ ਸਮਾਰੋਹ ਤੇ #jaswinderbhalla #sharrymaan #jaswinderbhallachowk #62sector #jaswinderbhallabapuchowk

1 day ago | [YT] | 592

Desi Channel

ਰਹਿੰਦੀ ਦੁਨੀਆ ਤੱਕ ਯਾਦ ਰਹਿਣਗੇ Jaswinder Bhalla Bhalla ਸਾਬ੍ਹ ਦੇ ਨਾਂਅ 'ਤੇ ਰੱਖਿਆ ਗਿਆ Mohali ਦੇ ਸੈਕਟਰ 62 ਵਾਲੇ Chownk ਦਾ ਨਾਮ | Desi Channel
#jaswinderbhalla #jaswinderbhallachowk #62sector #jaswinderbhallabapuchowk #sharrymaan #mohalinews

1 day ago | [YT] | 4

Desi Channel

Amrinder Gill ਦੇ ਬੇਟੇ Arnaaz ਤੇ Armaan ਨੇ Karan Aujla ਨਾਲ ਤਸਵੀਰ ਕੀਤੀ ਸਾਂਝੀ | Desi Channel
#amrindergill #armaangill #arnaazgill #karanaujla

1 day ago | [YT] | 85

Desi Channel

Amrinder Gill ਨੇ Social Media ਤੇ ਤਸਵੀਰ ਸਾਂਝੀ ਕਰ Fans ਨੂੰ ਪੁੱਛਿਆ ਹਾਲ ਕੀ Amrinder Gill ਲਿਆ ਰਹੇ ਹਨ Fans ਲਈ ਕੋਈ Surprise?
#amrindergill #amrindergillfans #amrindergillstatus

2 days ago | [YT] | 110

Desi Channel

Love Gill ਨੂੰ Message ਕਰ ਮੁੰਡਾ ਪੁੱਛ ਰਿਹਾ ਸੀ Gurpreet Ghuggi ਦਾ ਹਾਲ Love Gill ਨੇ ਵੀ ਅੱਗੋਂ Video ਪਾ ਦੇ ਦਿੱਤਾ ਜਵਾਬ | Desi Channel
#lovegill #lovegillviralvideo #gurpreetghuggi

2 days ago | [YT] | 58