ਕੋਊ ਕਿਸੀ ਕੋ ਰਾਜ ਨਾ ਦੇ ਹੈ, ਜੋ ਲੇਹ ਹੈ ਨਿਜ ਬਲ ਸੇ ਲੇ ਹੈ
ਆਪਣੇ ਹੱਕਾ ਲਈ ਲੜਨਾ ਸਿੱਖੋ । ਦਬੋ ਨਾ ਜੇ ਕੋਈ ਦਬਉਦਾ ਏ । ਹੱਕ ਸੱਚ ਲਈ ਲੜਨ ਵਾਲਾ, ਖੜਨ ਵਾਲਾ ਅਤੇ ਝੂਜਣ ਵਾਲਾ ਗੁਰਪ੍ਰੀਤ ਕੋਟਲੀ ਹੁਣ ਗੋਦੀ ਮੀਡੀਆ ਤੋ ਭਾਰਤ ਨੂੰ ਆਜਾਦ ਕਰਵਾਉਣ ਲਈ ਨਿਰਪੱਖ ਪੱਤਰਕਾਰੀ ਚੈਨਲ ਗੁਰਪ੍ਰੀਤ ਕੋਟਲੀ ਲੈ ਕੇ ਆਇਆ ਹੈ ਜੋ ਕਿ ਮੁੱਦਿਆ ਅਤੇ ਮੀਡੀਆ ਦੋਨਾ ਦੀ ਪੜਤਾਲ ਕਰਕੇ ਸੱਚ ਤੁਹਾਡੇ ਤੱਕ ਲੈ ਕੇ ਆਵੇਗਾ ।


Gurpreet Kotli

ਭਾਦੋ ਦਾ ਮਹੀਨਾ ਆਪ ਸ਼ਭ ਲਈ ਖੁਸ਼ੀਆਂ ਚਾਵਾ ਨਾਲ ਭਰਿਆ ਹੋਵੇ । ਭਾਦੋਂ ਦੀ ਸੰਗਰਾਂਦ ਮੁਬਾਰਕ ਜੀ ।

4 months ago (edited) | [YT] | 98

Gurpreet Kotli

‪@Briyaryoutuber‬ Share & Subscribe

7 months ago | [YT] | 3

Gurpreet Kotli

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਸ਼ਵ ਦੇ ਉਘੇ ਅਰਥਸ਼ਾਸਤਰੀ ਸ. ਮਨਮੋਹਨ ਸਿੰਘ ਜੀ ਸਾਡੇ ਵਿਚਕਾਰ ਨਹੀਂ ਰਹੇ #ManmohanSingh #DrManmohanSingh #PMManmohanSingh

1 year ago | [YT] | 539

Gurpreet Kotli

ਹਿੰਦ ਦੀ ਚਾਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਕੋਟਿ-ਕੋਟਿ ਪ੍ਰਠਾਮ #gurutejbahadursinghji #soorme

1 year ago | [YT] | 772

Gurpreet Kotli

6 ਦੇਸ਼ਾਂ ਦਾ ਟੂਰ 6 ਜਨਵਰੀ ਨੂੰ 1,20,000/-ਰੁਪਏ ਚ । 73552-61157 #gurpreetkotli #travel #tour #package #tourpackages #mexico #canada #thailand #singapore #bali #vietnam #malaysia #cambodia #reelsinstagram #trip #réel #reels

1 year ago | [YT] | 20

Gurpreet Kotli

1 year ago | [YT] | 79

Gurpreet Kotli

ਪ੍ਰਣਾਮ ਸ਼ਹੀਦਾਂ ਨੂੰ

1 year ago | [YT] | 505

Gurpreet Kotli

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ | ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਓ ਕਰਿ ਸੂਰਜ ਨਿਕਲਿਆ ਤਾਰੇ ਛੁਪਿ ਅੰਧੇਰਾ ਪਲੋਆ।

1 year ago | [YT] | 325

Gurpreet Kotli

ਅੱਜ 5 ਵਜੇ ਹਰੀਕੇ ਕਲਾ ਬੱਸ ਸਟੈਂਡ ਤੇ ਪਹੁੰਚ ਰਹੇ ਨੇ ਗੁਰਪ੍ਰੀਤ ਕੋਟਲੀ

1 year ago | [YT] | 88

Gurpreet Kotli

1 year ago | [YT] | 89