The Live Katha TV ਚੈਨਲ ਦੇ ਦੁਵਾਰਾ ਇਹ ਸਮਝਾਇਆ ਗਿਆ ਹੈ ਗੁਰਬਾਣੀ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਾਂ ਆਪਣੇ ਜੀਵਨ ਵਿਚ ਕਾਮਯਾਬੀ ਵੀ ਹਾਸਿਲ ਕਰ ਸਕਦੇ ਆ | ਇਸ ਚੈਨਲ ਤੇ ਆਪ ਜੀ ਸੰਤ ਹੰਸਾਲੀ ਵਾਲਿਆ ਦੇ ਕੌਤਕ ਰੋਜ ਸੁਣਿਆ ਕਰਿਆ ਕਰੋਗੇ।
ਅਸੀਂ ਸਾਰੇ ਧਰਮਾਂ ਅਤੇ ਸੰਤ-ਮਹਾਂਪੁਰਖਾਂ ਦਾ ਸਤਿਕਾਰ ਕਰਦੇ ਹਾਂ, ਅਸੀਂ ਗੁਰੂ ਗਰੰਥ ਸਾਹਿਬ ਜੀ ਵਿੱਚ ਵਿਸ਼ਵਾਸ਼ ਰੱਖਦੇ ਹਾਂ।
ਇਸ ਚੈਨਲ ਦੇ ਨਾਲ ਜੁੜਨ ਲਈ ਸਭ ਦਾ ਧੰਨਵਾਦ ਜੀ। ਵਾਹਿਗੁਰੂ ਸਭਨਾ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ। ਬੇਨਤੀ ਹੈ ਜੀ ਵੀਡੀਓ ਨੂੰ ਸ਼ੇਅਰ ਤੇ ਲਾਇਕ ਜਰੂਰ ਕਰਿਆ ਕਰੋ ਜੀ ਤੇ ਚੈਨਲ subscribe ਵੀ ਜਰੂਰ ਕਰ ਲਵੋ ਜੀ।।ਇੱਕ ਹੋਰ ਬੇਨਤੀ ਹੈ ਰੋਜ ਇੱਕ ਵੀਡੀਓ ਨੂੰ whts up ਤੇ ਸਟੇਟਸ ਤੇ ਸ਼ੇਅਰ ਜਰੂਰ ਕਰਿਆ ਕਰੋ ।