KARAN CHAHAL 5620
ਫੇਸਬੁੱਕ ਚਲਾਉਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕੇ ਮਹਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਸਰਾਂ ਜੋ ਕੇ ਮਾਨਸਿਕ ਰੋਗੀ ਹੋਣ ਕਰਕੇ ਕੱਲ ਮਿਤੀ 7-10-2024 ਨੂੰ ਸ਼ੁਭਾ 4 ਵਜੇ ਘਰੋਂ ਚਲਿਆ ਗਿਆ ਜੋ ਕੇ ਹੁਣ ਤੱਕ ਵਾਪਿਸ ਨਹੀਂ ਆਇਆ ਕੁੱਝ ਵੀਰਾਂ ਦੇ ਦੱਸਣ ਮੁਤਾਬਕ ਢਿੱਲਵਾਂ ਮੌੜਾਂ ਕੋਲ ਉਸ ਨੂੰ ਜਾਂਦੇ ਦੇਖਿਆ ਗਿਆ ਮਹਿੰਦਰ ਸਿੰਘ ਦਿਮਾਗੀ ਅੱਪਸੈਟ ਹੋਣ ਕਰਕੇ ਅਕਸਰ ਹੀ ਸਾਰਾ ਦਿਨ ਤੁਰਦਾ ਫਿਰਦਾ ਰਹਿੰਦਾ ਸੀ ਪਰ ਰੋਟੀ ਤੇ ਚਾਹ ਦੇ ਟਾਈਮ ਘਰੇ ਜ਼ਰੂਰ ਆਉਂਦਾ ਸੀ ਸੋ ਸਾਰੇ ਹੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੇ ਜਿੰਨ੍ਹੇ ਵੀ ਗਰੁੱਪ ਤੁਹਾਡੇ ਕੋਲ ਚੱਲਦੇ ਹਨ ਸਾਰਿਆਂ ਵਿੱਚ ਸ਼ੇਅਰ ਕਰ ਦਿਉ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਹੇਠਾਂ ਮਹਿੰਦਰ ਸਿੰਘ ਦੀ ਫੋਟੋ ਹੈ ਜੇਕਰ ਕਿਸੇ ਵੀਰ ਨੂੰ ਮਿਲੇ ਤਾਂ ਮੋਬਾਈਲ ਨੰਬਰ 9872416064 ਤੇ 7888501788, 9815512013 ਤੇ ਦੱਸਣ ਦੀ ਕਿਰਪਾਲਤਾ ਕਰਨੀ ਆਪ ਜੀ ਦੇ ਅਤਿ ਧੰਨਵਾਦੀ ਹੋਵਾਂਗੇ
1 year ago | [YT] | 3
View 0 replies
5620
3 years ago | [YT] | 7
5050D
3 years ago | [YT] | 5
Load more