Official Youtube channel of Sikh missionary college regd. Ludhiana Jammu zone the organization motto is ਗੁਰਮਤਿ ਸਿੱਖ ਕੇ ਅਸੀਂ ਸਿੱਖਾਉਣੀ ਅੰਮ੍ਰਿਤਧਾਰੀ ਕੌਮ ਬਣਾਉਂਣੀ। ਕਰਨਾ ਸਿੱਖੀ ਦਾ ਪਰਚਾਰ ਸਾਰੀ ਦੁਨੀਆਂ ਦੇ ਵਿਚਕਾਰ।

ਸੀਨੀਅਰ ਵੀਰਾਂ ਅਤੇ ਭੈਣਾਂ ਦੀ ਵਿਚਾਰਾਂ ਅਤੇ ਗੁਰਮਤਿ ਕਲਾਸ ਦੇ ਬਚਿਆਂ ਦੀਆਂ ਧਾਰਮਿਕ ਵਿਸ਼ਿਆਂ ਤੇ ਪੇਸ਼ਕਾਰੀਆਂ

Free Education of Gurmukhi (Punjabi) Sikh Rehat Marayada, Gurbani, (Presentation of Lecture Kavita kirtan vartalaap shabad vichaar etc.) is given in the classes organised throughout nation.

🙏🏼Waheguru ji ka khalsa Waheguru ji ki Fateh🙏🏼

Facebook link:
www.facebook.com/smc.jammu.7


smc jammuzone

The Live Stream Continues!!
The initial stream was disrupted due to technical issues. click below 👇 for the new live video of Gurmat Samagam

4 years ago | [YT] | 11

smc jammuzone

ਭਾਈ ਜੈਤਾ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਲੀ ਵਿਖੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਸੰਬੰਧਤ ਘਟਨਾਕ੍ਰਮ ਬਾਰੇ ਦਸਦੇ ਹਨ। (ਕਵਿ ਦੀ ਉਡਾਰੀ ਅਨੁਸਾਰ) ਜਲਾਲ ਵਿਚ ਆ ਦਸਮ ਪਿਤਾ (ਸਿੱਖਾਂ ਨੂੰ) ਫੁਰਮਾਉਂਦੇ ਹਨ

ਇਹ ਜੋ ਡਰ ਵਟ ਕੇ ਜਮਾਨਾ ਕਟੀ ਜਾਂਵਦੇ ਨੇ ਇਹਨਾਂ ਨੂੰ ਜ਼ਮਾਨੇ ਦਾ ਬਾਦਸ਼ਾਹ ਬਣਾਵਾਂਗਾ!

ਪੂਰਾ ਦ੍ਰਿਸ਼ ਕਾਵ ਰੂਪ ਵਿਚ ਸਰਵਣ ਕਰੋ ਜੀ🙏🏼

4 years ago | [YT] | 14

smc jammuzone

Also Check out ਸਿੱਖ ਮਿਸ਼ਨਰੀ ਕਾਲਜ ਰਜਿ: ਲੁਧਿਆਣਾ ਔਫੀਸ਼ਿਅਲ ਚੈਨਲ (Sikh missionary college Ludhiana YouTube Channel)‪@SMCLudhiana‬

4 years ago | [YT] | 16