To spread the message of Sri Guru Granth Sahib across the globe and with a mission of world peace and harmony for the welfare of entire mankind, Sant Baba Darshan Singh Ji Khalsa Tapoban Dhakki Sahib Wale keeps on touring places to give discourses. He has used every mean to reach places from Horses to Helicopters. This channel is another initiative to Stream Live and Archived Video of Baba ji's Gurmat Kirtan Diwans. We will be adding videos on regular basis.


Dhakki Sahib

ਅਮਰੀਕਾ ਅਤੇ ਆਸਟ੍ਰੇਲੀਆ ਦੀ ਧਰਤੀ ਤੇ ਧਰਮ ਪ੍ਰਚਾਰ ਕਰਨ ਉਪਰੰਤ, ਸਾਡੇ ਸਾਰਿਆਂ ਦੇ ਹਰਮਨ ਪਿਆਰੇ ਹਜੂਰ ਸੰਤ ਜੀ ਮਹਾਰਾਜ ਦਾ ਦਿੱਲੀ ਏਅਰਪੋਰਟ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ।
ਅੱਜ ਮਿਤੀ 30-11-2025 ਨੂੰ ਸਵੇਰੇ 10 ਵਜੇ ਤਪੋਬਣ ਢੱਕੀ ਸਾਹਿਬ ਦੀ ਧਰਤੀ ਤੇ ਪਹੁੰਚਕੇ ਸੰਗਤਾਂ ਨੂੰ ਦਰਸ਼ਨ ਦੇਣਗੇ ਅਤੇ ਨਾਮ ਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ,
ਸਮੂਹ ਸੰਗਤਾ ਨੇਂ ਸਮੇਂ ਸਿਰ ਪਹੁੰਚਕੇ ਲਾਹੇ ਲੈਣੇ ਜੀ।
#SantBabaDarshanSinghJi #Tapoban #DhakkiSahib #TapobanDhakkiSahib #australia #NaamSimran #bhagtismagam #usa #welcome #welcomehome

1 month ago (edited) | [YT] | 805

Dhakki Sahib

ਹੇ ਰਾਜ ਜੋਗ ਤਖ਼ਤ ਦੇ ਮਾਲਕ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਾਰੇ ਸੰਸਾਰ ਤੇ ਕਿਰਪਾ ਕਰੋ, ਸਭ ਦੀਆਂ ਚਿੰਤਾਵਾਂ ਦੁੱਖ ਦਰਦ ਕਲ ਕਲੇਸ਼ ਖਤਮ ਕਰਕੇ ਸੁਖ ਸ਼ਾਂਤੀ ਪ੍ਰਦਾਨ ਕਰੋ ਜੀ, ਸਭ ਨੂੰ ਸੇਵਾ ਸਿਮਰਨ ਸਤਸੰਗ ਦੀ ਦਾਤ ਬਖਸ਼ੋ ਜੀ, ਆਪ ਜੀ ਦੇ ਅਵਤਾਰ ਦਿਹਾੜੇ ਦੀਆਂ ਸਭ ਸੰਗਤਾਂ ਨੂੰ ਲੱਖਾਂ ਲੱਖਾਂ ਵਾਰ ਵਧਾਈਆਂ ਹੋਵਣ ਜੀ

2 months ago | [YT] | 701

Dhakki Sahib

ਆਓ ਸਾਰੇ ਮਿਲ ਕੇ ਹੜ੍ਹ ਪੀੜਤਾਂ ਦੀ ਮਦਦ ਕਰੀਏ |
ਪੰਜਾਬ ਦੇ ਕੁਝ ਜਿਲਿਆਂ ਵਿਚ ਪਿਛਲੇ ਦਿਨਾਂ ਤੋਂ ਜੋ ਹੜ੍ਹ ਆਏ ਹੋਏ ਹਨ, ਜਿਸ ਨਾਲ ਹਜਾਰਾਂ ਲੋਕ ਬੇਘਰ ਹੋ ਚੁੱਕੇ ਹਨ ਅਤੇ ਬੇਜੁਬਾਨ ਪਸ਼ੂ ਪਾਣੀ ਦੀ ਮਾਰ ਹੇਠਾਂ ਆ ਚੁੱਕੇ ਹਨ ਅਤੇ ਲੱਖਾਂ ਏਕੜ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ। ਆਓ ਇਸ ਬਿਪਤਾ ਦੇ ਸਮੇਂ ਵਿੱਚ ਆਪਾਂ ਉਨਾਂ ਦੇ ਨਾਲ ਖੜੀਏ ਤੇ ਇਸ ਆਫਤ ਨਾਲ ਨਜਿੱਠੀਏ, ਇਹ ਸਾਡਾ ਸਾਰਿਆਂ ਦਾ ਮੁਢਲਾ ਫਰਜ਼ ਹੈ।
ਏਸੇ ਫਰਜ ਨੂੰ ਮੁਖ ਰੱਖਦਿਆਂ ਮਿਤੀ 3 ਸਤੰਬਰ 2025 ਨੂੰ ਸੰਤ ਬਾਬਾ ਦਰਸ਼ਨ ਸਿੰਘ ਜੀ ਤਪੋਬਣ ਢੱਕੀ ਸਾਹਿਬ ਵਾਲਿਆਂ ਵੱਲੋਂ ਡੇਰਾ ਬਾਬਾ ਨਾਨਕ ਦੇ ਨੇੜਲੇ ਪਿੰਡਾਂ ਦੇ ਹੜ੍ਹ ਪੀੜਤਾਂ ਲਈ ਪਸ਼ੂਆਂ ਲਈ ਚਾਰਾ (ਅਚਾਰ),ਡੀਜਲ,ਮੱਛਰਦਾਨੀਆਂ ਤਰਪਾਲਾਂ,ਬਿਸਕੁੱਟ,ਪਾਣੀ ਦੀ ਬੋਤਲਾਂ ਤੇ ਹੋਰ ਰਾਹਤ ਸਮੱਗਰੀ ਮਦਦ ਲਈ ਭੇਜੀ।
#hadpeedat #flood2025 #floodinpunjab #DeraBabaNanak #help #helpforfloodvictims #relief #SantBabaDarshanSinghJi #TapobanDhakkiSahib

3 months ago (edited) | [YT] | 307

Dhakki Sahib

Happy Teacher's Day

4 months ago | [YT] | 460

Dhakki Sahib

ਸੰਤ ਬਾਬਾ ਦਰਸ਼ਨ ਸਿੰਘ ਜੀ ਤਪੋਬਣ ਢੱਕੀ ਸਾਹਿਬ ਵਾਲਿਆਂ ਵੱਲੋਂ ਪਸ਼ੂਆਂ ਲਈ ਹਰਾ ਚਾਰਾ (ਅਚਾਰ), ਡੀਜਲ ਤੇਲ, ਤਰਪਾਲਾਂ, ਮਛੱਰਦਾਨੀਆਂ, ਬਿਸਕੁਟ, ਪਾਣੀ ਦੀਆਂ ਬੋਤਲਾਂ ਤੇ ਹੋਰ ਰਾਹਤ ਸਮਗਰੀ ਹੜ੍ਹ ਪੀੜਤਾਂ ਦੀ ਮਦਦ ਲਈ ਰਵਾਨਾ ਕੀਤੀ ਗਈ (3-9-2025)

4 months ago (edited) | [YT] | 434

Dhakki Sahib

4 months ago | [YT] | 484