My name - Arjan brar
Punjabi channel
Arjan brar ghania
ਘਣੀਆ
youtube ਚੈਨਲ ਤੇ ਤੁਹਾਡਾ ਸਵਾਗਤ ਹੈ। ਇਸ ਚੈਨਲ ਰਾਹੀਂ ਤੁਸੀਂ ਵੀਡੀਓ ਦੇਖ ਸਕਦੇ ਹੋ , ਜਿਵੇਂ ਕਿ , ਟੈਕਨਾਲੋਜੀ, ਆਮ ਸ਼ੋਸ਼ਲ ਲਾਈਫ,ਕਿਸਾਨੀ ਸੰਬੰਧਿਤ ਅਤੇ ਆਦਿ ਹਰ ਪ੍ਰਕਾਰ ਦੀਆਂ ਵੀਡੀਓ ਅਪਲੋਡ ਕਰੀਆਂ ਜਾਂਦੀਆਂ ਹਨ। ਚੈਨਲ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।
ਨੋਟ :- ਇਸ ਚੈਨਲ ਵਿੱਚ ਅਪਲੋਡ ਕਰੀਆਂ ਹੋਈਆਂ ਵੀਡੀਓ ਵਿੱਚ ਜੇਕਰ ਕੋਈ ਵੀਡੀਓ ਤੁਹਾਡੇ ਮਨ ਨੂੰ ਠੇਸ ਪਹੁੰਚਾਉਂਦੀ ਹੈ ਤਾਂ ਉਸ ਲਈ ਮਾਫੀ ਮੰਗਦੇ ਹਾਂ ਸਾਨੂੰ ਉਸ ਵੀਡੀਓ ਨੀਚੇ ਕੁਮਿੰਟ ਕਰਕੇ ਦੱਸੋ ਅਸੀਂ ਉਸ ਵੀਡੀਓ ਨੂੰ ਆਪਣੇ ਚੈਨਲ ਤੋਂ ਹਟਾ ਸਕਦੇ ਹਾਂ, ਸਾਡਾ ਕਿਸੇ ਵੀ ਭਾਈਚਾਰਕ ਭੈਣ,ਭਰਾ ਦੇ ਮਨ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਹੈ। ਧੰਨਵਾਦ ਜੀ।
ਕਿਰਪਾ ਚੈਨਲ ਜਰੂਰ ਸਬਸਕਰਾਈਬ ਕਰੋ।
--------------------------------------------------
For Business enquiries: arjanbrar1@gmail.com
BHARTI KISSAN UNION EKTA
ਚਾਰ ਅੱਖਰੀ ਮੁਕਤਾ ਸਬਦ
1 year ago | [YT] | 0
View 0 replies
BHARTI KISSAN UNION EKTA
ਫਰੀਦਕੋਟ ਵਿੱਚ ਕੌਣ ਜਿੱਤੂ ਇਸ ਵਾਰ, ਪਾਓ ਵੋਟਾਂ
1 year ago | [YT] | 23
View 0 replies
BHARTI KISSAN UNION EKTA
@touristvisamentors9028
Canada tourist visa total cost
2 years ago | [YT] | 8
View 1 reply
BHARTI KISSAN UNION EKTA
ਸੇਅਰ ਵੀਡੀਓ
2 years ago | [YT] | 5
View 4 replies
BHARTI KISSAN UNION EKTA
ਸੇੇਅਰ ਵੀਡੀਓ
2 years ago | [YT] | 0
View 0 replies
BHARTI KISSAN UNION EKTA
ਦੇਖੋ ਇਸ ਗਰੀਬ ਕਿਸਾਨ ਦੇ ਹਾਲਾਤ
2 years ago | [YT] | 4
View 0 replies
BHARTI KISSAN UNION EKTA
Pubg live
https://youtu.be/klT6FwfvtNg
3 years ago | [YT] | 1
View 0 replies
BHARTI KISSAN UNION EKTA
ਮੈਕਸ ਹਸਪਤਾਲ ਬਠਿੰਡਾ ਵੱਲੋ ਵਿਸ਼ਵ ਕਿਡਨੀ ਦਿਵਸ ਤੇ. ਗੁਰਦੇ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੁਆਰਾ ਮੁਫਤ ਚੈੱਕ ਅੱਪ ਕੈਂਪ ਮਿਤੀ 10 ਮਾਰਚ ਤੋ 16 ਮਾਰਚ 2022 ਤੱਕ ਸਪੰਰਕ ਕਰੋ ਡਾ.ਜਗਤਜੀਤ ਸਿੰਘ
ਸਪੰਰਕ ਨੰ.91151-04210
3 years ago | [YT] | 9
View 0 replies
BHARTI KISSAN UNION EKTA
ਪੰਜਾਬ ਦੀਆਂ ਚੋਣਾ ਵਿੱਚ ਕੌਣ ਜਿੱਤੂਗਾ ।
ਦਿਓ ਆਪਣੇ ਵਿਚਾਰ ਤੇ ਕਰੋ ਵੋਟ
3 years ago | [YT] | 8
View 0 replies
Load more