Voice Town Studio

Welcome to Voice Town Studio, your place for professional music production, vocal recording, mixing & mastering, Punjabi/Hindi songs, voiceovers, and custom beats.
We deliver studio-quality sound for singers, YouTubers, influencers & brands — fast and affordable.

Services:
• Music Production (Punjabi/Hindi)
• Vocal Recording
• Mixing & Mastering
• Voiceovers
• Lyrics Writing
• Custom Beats

👉 Subscribe for high-quality audio content and music production services.

Voice Town Studio, music production studio, Punjabi song recording, Hindi song recording, mixing mastering, voiceover studio, custom beats, vocal recording studio, audio editing, Punjabi music producer, Hindi music producer


music production studio, Punjabi song recording, Hindi song studio, mixing mastering, voiceover studio, custom beats, vocal recording, audio editing, YouTube music production.




Voice Town Studio

ਸੇਅਰ ਜ਼ਰੂਰ ਕਰ ਦਿਓ ਜੀ

1 day ago | [YT] | 6

Voice Town Studio

🙏 राधे कब आएगी मेरी बारी?
एक बहुत ही भावपूर्ण वृंदावन भजन 🌸
ज़रूर सुनिए और शेयर कीजिए 🙏
👉 https://youtu.be/KDE03akubS4?si=c4fEk...

3 days ago | [YT] | 1

Voice Town Studio

"ਬਿੱਲਾ ਬੜੀ ਭਰੀ ਹੋਈ ਆਵਾਜ਼ ਵਿੱਚ ਦੱਸਦਾ ਹੈ ਕਿ ਰਾਜਵੀਰ ਜਵੰਧਾ ਦਾ ਇਲਾਜ ਕਰਨ ਵਾਲਾ ਡਾਕਟਰ ਅੱਜ ਵੀ ਜਦੋਂ ਉਹ ਪਲ ਯਾਦ ਕਰਦਾ ਹੈ, ਤਾਂ ਉਸਦੀ ਰੂਹ ਕੰਬ ਜਾਂਦੀ ਹੈ।
ਡਾਕਟਰ ਕਹਿੰਦਾ ਹੈ, 'ਉਸ ਦਿਨ ਜਦੋਂ ਮੈਂ ਹਸਪਤਾਲ ਤੋਂ ਘਰ ਗਿਆ, ਤਾਂ ਮੇਰੇ ਕੋਲੋਂ ਆਪਣੇ ਆਪ ਨੂੰ ਸੰਭਾਲਿਆ ਨਹੀਂ ਗਿਆ। ਮੈਂ ਆਪਣੀ ਪਤਨੀ ਦੇ ਗਲ ਲੱਗ ਕੇ ਬੱਚਿਆਂ ਵਾਂਗ ਧਾਹਾਂ ਮਾਰ-ਮਾਰ ਰੋਇਆ ਸੀ। ਮੈਨੂੰ ਰਾਜਵੀਰ ਦੀ ਉਸ ਮਾਸੂਮ ਬੱਚੀ ਦੇ ਚਿਹਰੇ ਵਿੱਚੋਂ ਆਪਣੀ ਸੱਤ ਸਾਲ ਦੀ ਧੀ ਨਜ਼ਰ ਆ ਰਹੀ ਸੀ।'
ਉਹ ਅੱਗੇ ਕਹਿੰਦਾ ਹੈ, 'ਮੈਂ ਸਾਰੀ ਉਮਰ ਉਹ ਪਲ ਅਤੇ ਉਹ ਦਰਦਨਾਕ ਆਵਾਜ਼ ਨਹੀਂ ਭੁੱਲ ਸਕਦਾ, ਜਦੋਂ ਉਸ ਨਿੱਕੀ ਜਿਹੀ ਜਾਨ ਨੇ ਆਪਣੇ ਪਿਤਾ ਵੱਲ ਵੇਖ ਕੇ ਭਰੀਆਂ ਅੱਖਾਂ ਨਾਲ ਕਿਹਾ ਸੀ— ਪਾਪਾ, ਤੁਸੀਂ ਮੇਰੇ ਨਾਲ ਚੀਟ (cheat) ਕੀਤਾ ਹੈ...'
ਇਹ ਸਿਰਫ਼ ਸ਼ਬਦ ਨਹੀਂ ਸਨ, ਸਗੋਂ ਇੱਕ ਮਾਸੂਮ ਧੀ ਦਾ ਆਪਣੇ ਪਿਤਾ ਨੂੰ ਪਾਇਆ ਉਹ ਵਾਸਤਾ ਸੀ, ਜਿਸ ਨੇ ਉੱਥੇ ਖੜ੍ਹੇ ਹਰ ਇਨਸਾਨ ਦੀ ਰੂਹ ਨੂੰ ਅੰਦਰ ਤੱਕ ਚੀਰ ਕੇ ਰੱਖ ਦਿੱਤਾ ਸੀ।" 💔

6 days ago | [YT] | 10

Voice Town Studio

ਕਿਹੜੇ ਪਾਸੇ ਵਾਲਾ ਡੱਕਾ ਹਿਲਾ ਕੇ ਵੱਡੀ ਸੰਖਿਆ ਬਣਾਈ ਜਾ ਸਕਦੀ ਹੈ? 🎉👍💡😊 #viral #nonfollower

1 week ago | [YT] | 3

Voice Town Studio

#dhurandhar ਕਮਾਈ ਦੇ ਮਾਮਲੇ ਵਿੱਚ ਸਭ ਤੋ ਵੱਡੀ ਹਿੰਦੀ ਫਿਲਮ ਬਣ ਚੁੱਕੀ ਹੈ ਇਸ ਤੋ ਪਹਿਲਾਂ #Pushpa2 ਨੇ ਵੱਡੀ ਕਮਾਈ ਕੀਤੀ ਸੀ !! ਸਿਰਫ ਦਿੱਲੀ / ਮਹਾਰਾਸ਼ਟਰ / ਪੰਜਾਬ ਵਿੱਚੋ ਹੀ ਇਸ ਫਿਲਮ ਨੇ ਤਕਰੀਬਨ 400 ਕਰੋੜ ਕਮਾ ਲਏ ਨੇ ਬਾਕੀ ਸਟੇਟਾਂ ਵਿੱਚ ਬਹੁਤ ਹੀ ਘੱਟ ਕਮਾਈ ਕੀਤੀ ਹੈ!!!

ਹੈਰਾਨੀ ਦੀ ਗੱਲ ਹੈ ਜਿਥੇ ਪੰਜਾਬੀ ਫਿਲਮਾਂ ਸਾਰਾ ਸਾਲ ਕਮਾਈ ਦੇ ਨਾਮ ਤੇ ਹੌਂਕੇ ਭਰਦੀਆਂ ਰਹੀਆਂ ਉਥੇ ਹੀ ਧੁਰੰਦਰ ਨੇ 82 cr Nett Collection ਕੀਤਾ ਹੈ ਪੰਜਾਬ ਵਿੱਚ ਸਿਰਫ #Pushpa2 ਨੇ ਪੰਜਾਬ ਵਿੱਚੋ ਸਿਰਫ 33 ਕਰੋੜ ਕਮਾਏ ਸੀ!!!

ਫਿਲਮ ਦੇ ਟੀਜਰ ਵਿੱਚ ਸ਼ੁਰੂਆਤ ਪੰਜਾਬੀ ਗੀਤ ਨਾਲ ਹੋਈ ਸੀ ਕਿਰਦਾਰ ਵੀ ਪੰਜਾਬੀ ਨਿਕਲ ਆਇਆ ਤੇ ਦਿਲਜੀਤ ਦੋਸਾਂਝ ਦੇ ਦੋ ਗੀਤ ਅਫਸਾਨਾ ਖਾਨ ਦਾ ਇੱਕ ਗੀਤ ਜੈਸਮੀਨ ਦਾ ਇੱਕ ਗੀਤ ਲਗਭਗ ਸਾਰਾ ਸੰਗੀਤ ਹੀ ਇਸ ਫਿਲਮ ਦਾ ਪੰਜਾਬੀ ਅਵਾਜ ਤੇ ਤਰਜਾ ਵਿੱਚ ਸੀ ਪਰ ਵਾਇਰਲ ਹੋਣ ਵਾਲਾ ਗੀਤ ਬਹਿਰੀਨ ਤੋ ਲਿਆਂਦਾ ਗਿਆ ਸੀ!!!

Top 5 ਪੰਜਾਬ ਬਾਕਸ ਆਫਿਸ ਰਿਕਾਰਡ Nett Collection -:

Animal - 101 cr
Dhurandhar - 82cr
Bahubali 2 - 67 cr
Gadar 2 - 62cr
Carry On Jatta 3 - 57cr

1 week ago | [YT] | 3

Voice Town Studio

ਯੁੱਧਵੀਰ ਮਾਣਕ ਦੀ ਜ਼ਿੰਦਗੀ ਵਿੱਚ ਜੈਜੀ ਬੀ ਦੀ ਭੂਮਿਕਾ ਕਾਫ਼ੀ ਅਹਿਮ ਰਹੀ ਹੈ। ਮਾਨਸਿਕ ਹੌਸਲਾ ਦੇਣ ਤੋਂ ਲੈ ਕੇ ਸਹਾਰਾ ਬਣਨ ਤੱਕ, ਜੈਜੀ ਬੀ ਨੇ ਦਿਲੋਂ ਨਿਭਾਇਆ। ਫੁਰਸਤ ਮਿਲਣ ‘ਤੇ ਉਹ ਵੀਡੀਓ ਕਾਲਾਂ ਰਾਹੀਂ ਯੁੱਧਵੀਰ ਨਾਲ ਗੱਲ ਕਰਦਾ, ਮਾਣਕ ਸਾਹਿਬ ਦੇ ਗੀਤ ਸੁਣਾਉਂਦਾ ਅਤੇ ਕਈ ਵਾਰ ਸਟੇਜ ਸ਼ੋਅਜ਼ ‘ਚ ਵੀ ਨਾਲ ਲੈ ਜਾਂਦਾ ਹੈ। ਇਹ ਸਾਰਾ ਕੁਝ ਦੱਸਦਾ ਹੈ ਕਿ ਇਹ ਰਿਸ਼ਤਾ ਸਿਰਫ਼ ਰਸਮਾਂ ਤੱਕ ਸੀਮਿਤ ਨਹੀਂ, ਸਗੋਂ ਦਿਲ ਨਾਲ ਜੁੜਿਆ ਹੋਇਆ ਹੈ। ਅਫ਼ਸੋਸ ਇਹ ਹੈ ਕਿ ਕਈ ਹੋਰ ਕਲਾਕਾਰ ਮਾਣਕ ਦੇ ਨਾਮ ਤੋਂ ਫ਼ਾਇਦਾ ਤਾਂ ਲੈਂਦੇ ਰਹੇ, ਪਰ ਪਰਿਵਾਰ ਵੱਲ ਧਿਆਨ ਨਾ ਦਿੱਤਾ।

1 week ago | [YT] | 1

Voice Town Studio

ਮੁੱਖ ਮੰਤਰੀ ਸਾਹਿਬ ਅਕਲ ਨਾਲ ਗੱਲ ਕਰਿਆ ਕਰੋ। ਐਸ ਤਰਾਂ ਤਾਂ ਪਿੰਡ ਦਾ ਪੰਚਾਇਤ ਮੈਂਬਰ ਵੀ ਨੀਂ ਗੱਲ ਕਰਦਾ। ਉਹ ਵੀ ਸਿਆਣਪ ਨਾਲ ਗੱਲ ਕਰਦਾ।

1 week ago | [YT] | 4

Voice Town Studio

ਕੁੜੀਆਂ, ਵਿਆਹੀ ਹੋਈਆਂ ਔਰਤਾਂ ਅਤੇ ਇੱਥੋਂ ਤੱਕ ਕਿ ਅਧੇੜ ਉਮਰ ਦੀਆਂ ਔਰਤਾਂ ਦੇ ਸਰੀਰ ਦੇ ਵੱਖ ਵੱਖ ਹਿੱਸਿਆਂ ‘ਤੇ ਅੱਜਕੱਲ੍ਹ ਟੈਟੂ ਨਜ਼ਰ ਆ ਰਹੇ ਹਨ।ਇੱਕ ਸਮਾਂ ਸੀ ਜਦੋਂ ਪਿੰਡਾਂ ਅਤੇ ਆਦਿਵਾਸੀ ਸਮਾਜ ਦੀਆਂ ਔਰਤਾਂ ਸਿਰਫ਼ ਹੱਥਾਂ ‘ਤੇ ਹੀ ਟੈਟੂ ਬਣਵਾਉਂਦੀਆਂ ਸਨ।ਫਿਰ ਉਹ ਦੌਰ ਵੀ ਆਇਆ ਜਦੋਂ ਔਰਤਾਂ ਆਪਣੇ ਪਤੀ ਦਾ ਨਾਮ ਹੱਥ ‘ਤੇ ਗੋਦਵਾਉਣਾ ਮਾਣ ਸਮਝਦੀਆਂ ਸਨ।ਪਰ ਅੱਜ ਦੀਆਂ ਔਰਤਾਂ ਅਜਿਹੀਆਂ ਅਜਿਹੀਆਂ ਥਾਵਾਂ ‘ਤੇ ਟੈਟੂ ਬਣਵਾ ਰਹੀਆਂ ਹਨ ਜੋ ਕਲਪਨਾ ਤੋਂ ਵੀ ਪਰੇ ਹਨ।ਮੈਡੀਕਲ ਰਿਸਰਚ ਮੁਤਾਬਕ ਟੈਟੂ ਬਣਵਾਉਣ ਨਾਲ ਚਮੜੀ ਦੇ ਕੈਂਸਰ ਦਾ ਖਤਰਾ ਵੀ ਵੱਧ ਸਕਦਾ ਹੈ।#TattooTrend #HealthAwareness #fblifestyle

1 week ago | [YT] | 1

Voice Town Studio

ਧੰਨ ਆ ਇਹ ਮਾ 🤗
10 ਧੀਆਂ ਤੋਂ ਬਾਅਦ ਰੱਬ ਨੇ ਸੁਣੀ ਪੁਕਾਰ! 19 ਸਾਲਾਂ ਬਾਅਦ ਵਿਹੜੇ ਆਇਆ ਮੁੰਡਾ 🙏
ਹਰਿਆਣਾ ਦੇ ਉਚਾਨਾ (Uchana) ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਨੇ ਆਪਣੀ 11ਵੀਂ ਡਿ,ਲੀ,ਵਰੀ ਦੌਰਾਨ ਲੜਕੇ ਨੂੰ ਜਨਮ ਦਿੱਤਾ ਹੈ।
👉 ਦੱਸਿਆ ਜਾ ਰਿਹਾ ਹੈ ਕਿ ਇਸ ਜੋੜੇ ਦੇ ਵਿਆਹ ਨੂੰ 19 ਸਾਲ ਹੋ ਚੁੱਕੇ ਹਨ ਅਤੇ ਪਹਿਲਾਂ ਉਹਨਾਂ ਦੇ ਘਰ 10 ਧੀਆਂ ਸਨ। ਪਰਿਵਾਰ ਵਿੱਚ ਮੁੰਡੇ ਦੀ ਚਾਹਤ ਸੀ, ਜੋ ਆਖਿਰਕਾਰ 11ਵੀਂ ਵਾਰ ਪੂਰੀ ਹੋਈ ਹੈ। ਜੱਚਾ ਅਤੇ ਬੱਚਾ ਦੋਵੇਂ ਤੰਦਰੁਸਤ ਦੱਸੇ ਜਾ ਰਹੇ ਹਨ।
🤔

1 week ago | [YT] | 5

Voice Town Studio

Viral ਹੋਣ ਤੋਂ ਬਾਅਦ ਪਾਕਿਸਤਾਨ ਪੁੱਲਸ ਨੇ ਕੀਤਾ ਪ੍ਰੇਮੀ ਜੋੜੇ ਨੂੰ ਗਿਰਫ਼ਤਾਰ ਤੇ 24 ਘੰਟਿਆ ਦੇ ਅੰਦਰ ਅੰਦਰ ਵੀਡਿਉ ਵੀ ਡਿਲੀਟ ਕਰਵਾ ਦਿੱਤੀ ਕਈ ਲੋਕਾਂ ਦਾ ਕਹਿਣਾ ਹੈ ਕਿ ਏਨਾ ਨਾਲ ਧੱਕਾ ਹੋਇਆ ਆ ਇਹਨਾਂ ਨੇ ਕਿਹੜਾ ਕੋਈ ਕ/ਤ/ਲ ਕੀਤਾ ਸੀ ਜਿਹੜਾ ਏਨਾ ਨੂੰ ਗਿਰਫ਼ਤਾਰ ਕੀਤਾ ਆ ਤੁਹਾਡਾ ਕੀ ਮੰਨਣਾ ਆ ਪਾਕਿਸਤਾਨ ਪੁੱਲਸ ਨੇ ਸਹੀ ਕੀਤਾ ?? ਸਾਰੇ ਕਮੇਂਟ ਕਰਕੇ ਦਸਿਓ #PakistanNews #NewsUpdate #trendingnews #viral

1 week ago | [YT] | 6