ਇਸ ਚੈਨਲ ਜ਼ਰੀਏ ਤੁਸੀਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਵੱਖੋ-ਵੱਖ ਵਿਭਾਗਾਂ ਵਿੱਚ ਨਿਕਲੀਆਂ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਵਿਸਥਾਰ ਪੂਰਵਕ ਦੇਖ ਸਕੋਗੇ।
ਕਿਰਪਾ ਕਰਕੇ ਚੈਨਲ ਨੂੰ ਸਬਸਕਰਾਇਬ ਜ਼ਰੂਰ ਕਰੋ ਅਤੇ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਜ਼ਰੂਰ ਕਰੋ ਜੀ।
ਧੰਨਵਾਦ


Tejinder Singh

ਭਾਰਤੀ ਖੁਫ਼ੀਆ ਵਿਭਾਗ ਭਰਤੀ 2025
ਦਸਵੀਂ ਪਾਸ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ।
ਆਨਲਾਈਨ ਫਾਰਮ ਭਰਵਾਉਣ ਲਈ ਸੰਪਰਕ ਕਰੋ@tejiinternetcafe
#jobupdate #intelligencebureau #indiangovernment
#security #latestjobs #10thpassjob

5 months ago | [YT] | 3

Tejinder Singh

ਪੰਜਾਬ ਸਰਕਾਰ ਦੇ ਜੇਲ ਵਿਭਾਗ ਵੱਲੋਂ 500 ਅਸਾਮੀਆਂ ਦੀ ਭਰਤੀ ਲਈ ਆਨਲਾਈਨ ਫਾਰਮ ਭਰਨ ਦੀ ਆਖਿਰੀ ਮਿਤੀ 24 ਅਗਸਤ ਹੈ। ਚਾਹਵਾਨ ਉਮੀਦਵਾਰ ਫਾਰਮ ਭਰਵਾ ਸਕਦੇ ਹਨ।
#punjabgovernment #jobupdate #jaliwardan
#jailmatron #jailsupritendent #PSSSB #ɪɴsᴛᴀʀᴇᴇʟs
#jobupdate #jobopportunity #12thpassjobs

5 months ago | [YT] | 2

Tejinder Singh

ਰੇਲਵੇ ਮੈਡੀਕਲ ਸਟਾਫ ਭਰਤੀ🤩

5 months ago | [YT] | 2

Tejinder Singh

ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾ ਦੀਆਂ 367 ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਹੋਇਆ ਹੈ। ਚਾਹਵਾਨ ਉਮੀਦਵਾਰ 18 ਅਗਸਤ 2025 ਤੱਕ ਅਪਲਾਈ ਕਰ ਸਕਦੇ ਹਨ।

5 months ago | [YT] | 2

Tejinder Singh

5 months ago | [YT] | 2